ਖ਼ਬਰਾਂ
ਸ਼ੰਭੂ ਮੋਰਚੇ ਦੇ ਆਗੂਆਂ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਕਰਨ ਲਈ ਪ੍ਰੈੱਸ ਕਾਨਫਰੰਸ
ਸਾਡੀ ਲੜਾਈ ਦਿੱਲੀ ਨਾਲ
ਕੁਲਤਾਰ ਸੰਧਵਾਂ ਦੀ ਬਾਦਲਾਂ ਨੂੰ ਚੇਤਾਵਨੀ , ਕੋਝੀਆਂ ਹਰਕਤਾਂ ਨਾ ਕਰ ਕੇ ਸਿੱਧੀ ਟੱਕਰ ਲੈਣ ਬਾਦਲ
ਕੁਲਤਾਰ ਸੰਧਵਾਂ ਦੀ ਬਾਦਲਾਂ ਨੂੰ ਸਿੱਧੀ ਚੇਤਾਵਨੀ , ਜਾਣ ਬੁੱਝ ਕੇ ਕਰਵਾਇਆ ਟਾਸਕ ਫੋਰਸ ਤੋਂ ਕੋਝਾ ਕੰਮ
ਸ਼ਿਮਲਾ 'ਚ ਲੱਗੇ ਭੂਚਾਲ ਦੇ ਝਟਕੇ, ਨਹੀਂ ਹੋਇਆ ਕੋਈ ਜਾਨੀ ਨੁਕਸਾਨ
ਭੂਚਾਲ ਦੇ ਝਟਕੇ ਦੁਪਹਿਰ 1.20 ਵਜੇ ਮਹਿਸੂਸ ਕੀਤੇ ਗਏ।
ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਤਿੰਨ ਘੰਟੇ ਕੀਤੀ ਪੁੱਛ ਗਿੱਛ
ਮੁਲਤਾਨੀ ਕਤਲ ਕੇਸ ਵਿਚ ਕਰੀਬ ਤਿੰਨ ਘੰਟੇ ਕੀਤੇ ਸਵਾਲ ਜਵਾਬ
ਕੋਲਾ ਘੁਟਾਲਾ: ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਅਤੇ ਹੋਰਾਂ ਨੂੰ ਤਿੰਨ ਸਾਲ ਦੀ ਸਜਾ
ਤਿੰਨਾਂ ਦੋਸ਼ੀਆਂ ਨੂੰ 10 ਲੱਖ ਰੁਪਏ ਜੁਰਮਾਨਾ ਵੀ ਕੀਤਾ
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਅੱਜ ਦਾ RATE
ਗੋਲਡ ਫਿਊਚਰ ਦੀ ਕੀਮਤ 50616 ਰੁਪਏ ਪ੍ਰਤੀ ਦਸ ਗ੍ਰਾਮ ਰਹੀ।
ਲਖਨਊ 'ਚ ਵਾਪਰਿਆ ਵੱਡਾ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਸੱਤ ਸਾਧੂ ਜ਼ਖ਼ਮੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੀਨੀਅਰ ਅਫ਼ਸਰਾਂ ਨੂੰ ਮੌਕੇ 'ਤੇ ਪਹੁੰਚ ਕੇ ਸਾਧੂਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮਹਿਬੂਬਾ ਮੁਫ਼ਤੀ ਦੇ ਬਿਆਨ 'ਤੇ ਹੰਗਾਮਾ, ਜੰਮੂ 'ਚ ਲਹਿਰਾਇਆ ਤਿਰੰਗਾ, ਹੋਈ ਨਾਅਰੇਬਾਜ਼ੀ
ਕਈ ਭਾਜਪਾ ਵਰਕਰ ਗ੍ਰਿਫ਼ਤਾਰ
73 ਸਾਲ ਪਹਿਲਾਂ ਭਾਰਤ ਦਾ ਅਟੁੱਟ ਹਿੱਸਾ ਬਣਿਆ ਸੀ ਕਸ਼ਮੀਰ,ਤਸਵੀਰਾਂ ਵਿਚ ਵੇਖੋ ਅੱਜ ਦਾ ਇਤਿਹਾਸ
26 ਅਕਤੂਬਰ 1947 ਨੂੰ ਇੰਸਟਰੂਮੈਂਟ ਆਫ ਏਸੀਓਨੈਂਸ ਇਨ ਇੰਡੀਆ ਨਾਲ ਕੀਤੇ ਹਸਤਾਖਰ
ਅੰਮ੍ਰਿਤਸਰ ਹੋਈ ਫਾਇਰਿੰਗ 'ਚ ਮੁੱਖ ਦੋਸ਼ੀ ਸਮੇਤ ਤਿੰਨ ਗ੍ਰਿਫਤਾਰ
ਸੀਆਈਏ ਸਟਾਫ ਦੀ ਟੀਮ ਨੇ ਹੁਣ ਹੁਸ਼ਿਆਰਪੁਰ ਦੇ ਟਾਂਡਾ ਨੇੜੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।