ਖ਼ਬਰਾਂ
Amritsar News : ਰਾਣਾ ਗੁਰਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਅਰਦਾਸ
Amritsar News : ਕਿਹਾ- 2027 'ਚ ਕਾਂਗਰਸ ਇਕਜੁੱਟ ਹੋ ਕੇ ਲੜੇਗੀ ਚੋਣ
ਭਾਰਤ ’ਚ 39.2 ਫੀ ਸਦੀ ਬੈਂਕ ਖਾਤੇ ਔਰਤਾਂ ਦੇ ਹਨ : ਸਰਕਾਰੀ ਰੀਪੋਰਟ
ਭਾਰਤ ’ਚ ਔਰਤਾਂ ਅਤੇ ਪੁਰਸ਼ 2024: ਚੁਣੇ ਹੋਏ ਸੂਚਕ ਅਤੇ ਅੰਕੜੇ’
Tamil Nadu News : ਪ੍ਰਧਾਨ ਮੰਤਰੀ ਮੋਦੀ ਨੇ ਤਾਮਿਲਨਾਡੂ ’ਚ ਪੰਬਨ ਪੁਲ ਦਾ ਕੀਤਾ ਉਦਘਾਟਨ
Tamil Nadu News : ਮੁੱਖ ਮੰਤਰੀ ਸਟਾਲਿਨ ਪ੍ਰੋਗਰਾਮ ’ਚੋਂ ਰਹੇ ਗੈਰਹਾਜ਼ਰ
ਰਿਜ਼ਰਵ ਬੈਂਕ ਬੁਧਵਾਰ ਨੂੰ ਫਿਰ ਵਿਆਜ ਦਰਾਂ ’ਚ 25 ਆਧਾਰ ਅੰਕਾਂ ਦੀ ਕਟੌਤੀ ਕਰ ਸਕਦਾ ਹੈ : ਮਾਹਰ
ਰੈਪੋ ਰੇਟ ਨੂੰ 25 ਆਧਾਰ ਅੰਕ ਘਟਾ ਕੇ 6.25 ਫੀ ਸਦੀ ਕਰ ਦਿਤਾ
Jammu and Kashmir News : ਜੰਮੂ-ਕਸ਼ਮੀਰ : ਫੌਜ ਦੇ ਕੈਂਪ ’ਚ ਜਵਾਬ ਨੇ ਖੁਦ ਨੂੰ ਗੋਲੀ ਮਾਰੀ
Jammu and Kashmir News : 26 ਕੌਮੀ ਰਾਈਫਲਜ਼ ’ਚ ਤਾਇਨਾਤ ਸਿਪਾਹੀ ਵਿਜੇ ਕੁਮਾਰ ਤੜਕੇ 3:40 ਵਜੇ ਧਰਮੁੰਡ ਮਿਲਟਰੀ ਹਸਪਤਾਲ ’ਚ ਸੈਂਟਰੀ ਡਿਊਟੀ ’ਤੇ ਸੀ
Colombo News : ਸ੍ਰੀਲੰਕਾ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
Colombo News : ਪੀਐਮ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਵਿਚਾਲੇ ਗੱਲਬਾਤ ਦੌਰਾਨ ਮਛੇਰਿਆਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਿਆ
Delhi News : ਰਾਮ ਸੇਤੂ ਦੇ ਦਰਸ਼ਨ ਕਰ ਕੇ ਖੁਸ਼ਕਿਸਮਤ : ਪ੍ਰਧਾਨ ਮੰਤਰੀ ਮੋਦੀ
Delhi News : ਮੋਦੀ ਨੇ ਇਕ ਵੀਡੀਉ ਪੋਸਟ ਕਰ ਕਿਹਾ, ‘‘ਥੋੜ੍ਹੀ ਦੇਰ ਪਹਿਲਾਂ ਸ਼੍ਰੀਲੰਕਾ ਤੋਂ ਪਰਤਦੇ ਸਮੇਂ ਉਨ੍ਹਾਂ ਨੂੰ ਰਾਮ ਸੇਤੂ ਦੇ ਦਰਸ਼ਨ ਕਰਨ ਦਾ ਅਸ਼ੀਰਵਾਦ ਮਿਲਿਆ
Fatehgarh-Churiyan News : ਫਤਿਹਗੜ੍ਹ-ਚੂੜੀਆਂ ਨੇੜੇ ਨਹਿਰ 'ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
Fatehgarh-Churiyan News : ਨਹਿਰ ’ਚ ਨਹਾਉਣ ਗਏ ਨੌਜਵਾਨ ਦਾ ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ
Colombo News : ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਲੰਕਾ ’ਚ ਦੋ ਰੇਲਵੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ
Colombo News : ਭਾਰਤ ਦੀ ਸਹਾਇਤਾ ਨਾਲ ਬਣਨਗੇ ਦੋਵੇਂ ਪ੍ਰਾਜੈਕਟ, ਸ੍ਰੀਲੰਕਾ ਦੇ ਅਨੁਰਾਧਾਪੁਰਾ ’ਚ ਬੋਧੀ ਮੰਦਰ ਦੇ ਦਰਸ਼ਨ ਵੀ ਕੀਤੇ
Fazilka News : CIA ਅਬੋਹਰ ਦੀ ਟੀਮ ਨੂੰ ਮਿਲੀ ਵੱਡੀ ਕਾਮਯਾਬੀ, ਨਸ਼ਾ ਤਸਕਰ ਨੂੰ ਪੁਲਿਸ ਨੇ ਮੁਕਾਬਲੇ ਮਗਰੋਂ ਕਾਬੂ ਕੀਤਾ
Fazilka News : ਪੁਲਿਸ ਫ਼ਾਇਰਿੰਗ ਦੌਰਾਨ ਮੁਲਜ਼ਮ ਦੇ ਪੈਰ ’ਚ ਵੱਜੀ ਗੋਲੀ, 4 ਪੈਕਟ ਹੈਰੋਇਨ, 32 ਬੋਰ ਦੀ ਪਿਸਟਲ, 1 ਮੋਬਾਇਲ ਫ਼ੋਨ, 1 ਮੋਟਰਸਾਈਕਲ ਹੋਇਆ ਬਰਾਮਦ