ਖ਼ਬਰਾਂ
ਦੁਨੀਆ ਦੀ ਸਭ ਤੋਂ ਲੰਬੀ ਸੁਰੰਗ 'ਅਟਲ ਟਨਲ' ਬਾਰੇ ਜਾਣੋ ਕੀ ਹੈ ਖਾਸ
ਅਟਲ ਸੁਰੰਗ ਦੇ ਦੋਵੇਂ ਪਾਸੇ ਸੜਕ ਨਿਰਮਾਣ ਦਾ ਕੰਮ 15 ਅਕਤੂਬਰ 2017 ਨੂੰ ਹੋ ਗਿਆ ਸੀ ਪੂਰਾ
ਸਰਕਾਰ ਦੀਆਂ ਨੀਤੀਆਂ ਖਿਲਾਫ਼ ਦੇਸ਼ਵਿਆਪੀ ਹੜਤਾਲ, ਟ੍ਰੇਡ ਯੂਨੀਅਨ ਨੇ ਕੀਤਾ ਐਲਾਨ
ਟ੍ਰੇਡ ਯੂਨੀਅਨ ਦਾ ਸਰਕਾਰ ਦੀਆਂ ਨੀਤੀਆਂ ਖਿਲਾਫ਼ ਹੱਲਾ ਬੋਲ
ਪੀਐਮ ਮੋਦੀ ਨੇ ਕੀਤਾ ਅਟਲ ਸੁਰੰਗ ਦਾ ਉਦਘਾਟਨ, ਬੱਸ ਨੂੰ ਦਿਖਾਈ ਹਰੀ ਝੰਡੀ
12 ਤੋਂ 12.45 ਤੱਕ ਸਿਸੂ ਵਿਚ ਜਨਸਭਾ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ
ਦੇਸ਼ ਵਿਚ ਕੋਰੋਨਾ ਮਾਮਲੇ 64 ਲੱਖ ਤੋਂ ਪਾਰ, 24 ਘੰਟੇ 'ਚ ਆਏ 79,476 ਨਵੇਂ ਮਾਮਲੇ
ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ ਵੀ 1 ਲੱਖ ਤੋਂ ਪਾਰ
ਅੱਜ ਫਿਰ ਹਾਥਰਸ ਜਾਣਗੇ ਰਾਹੁਲ ਗਾਂਧੀ, ਪਰਿਵਾਰ ਲਈ ਕਰਨਗੇ ਇਨਸਾਫ਼ ਦੀ ਮੰਗ
ਯੋਗੀ ਸਰਕਾਰ ਨੇ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਤੋਂ ਇਨਕਾਰ ਕੀਤਾ ਹੈ - ਕਾਂਗਰਸ ਦਾ ਦੋਸ਼
ਦੁਨੀਆਂ ਦੀ ਸਭ ਤੋਂ ਲੰਬੀ ਅਟਲ ਸੁਰੰਗ ਦਾ ਉਦਘਾਟਨ ਅੱਜ, ਪੀਐਮ ਮੋਦੀ ਰੋਹਤਾਂਗ ਲਈ ਰਵਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਹਤਾਂਗ ਵਿਖੇ ਕਰਨਗੇ ਉਦਘਾਟਨ
ਪੁਲਿਸ ਦੀ ਨਜ਼ਰਾਂ ਤੋਂ ਬਚ ਕੇ ਘਰ ਤੋਂ ਬਾਹਰ ਨਿਕਲੇ ਪੀੜਤ ਦੇ ਭਰਾ ਨੇ ਮੀਡੀਆ ਨੂੰ ਦਿਤਾ ਬਿਆਨ
ਕਿਹਾ, ਪੁਲਿਸ ਵਲੋਂ ਸਾਡੇ ਪਰਵਾਰ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਸਾਡਾ ਫ਼ੋਨ ਜ਼ਬਤ ਕਰ ਲਿਆ
ਕੀ ਹਰਿਆਣਾ 'ਚ ਜੰਗਲ ਰਾਜ ਹੈ? : ਕੈਪਟਨ
ਵਿੱਜ ਦੇ ਬਿਆਨ ਉਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਹਰਿਆਣਾ ਨੂੰ ਪੁੱਛਿਆ ''ਕੀ ਹਰਿਆਣਾ ਵਿਚ ਜੰਗਲ ਰਾਜ ਹੈ ਜਿਥੇ ਤੁਸੀਂ ਕਿਸੇ ਨੂੰ ਵੀ ਰੋਕ ਸਕਦੇ ਹੋ,
ਕੋਵਿਡ -19 ਟੀਕਾ 2021 'ਚ ਪਤਝੜ ਤੋਂ ਪਹਿਲਾਂ ਆਉਣ ਦੀ ਸੰਭਾਵਨਾ ਨਹੀਂ: ਮਾਹਰ
ਸਰਵੇਖਣ 'ਚ ਸ਼ਾਮਲ ਇਕ ਤਿਹਾਈ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੋ ਟੀਕਾ ਵਿਕਸਤ ਕੀਤਾ ਜਾਏਗਾ, ਉਸ ਨੂੰ ਦੋ ਵੱਡੇ ਝਟਕੇ ਲੱਗ ਸਕਦੇ ਹਨ।
ਬਾਦਲ ਸਰਕਾਰ ਮੌਕੇ ਵਾਪਰੀਆਂ ਦੁਖਦਾਇਕ ਘਟਨਾਵਾਂ ਦੇ ਪਰਦੇ ਉਠਣੇ ਹੋਏ ਸ਼ੁਰੂ!
ਬਾਦਲ ਸਰਕਾਰ ਨੇ ਪੁਲਿਸ ਅਧਿਕਾਰੀਆਂ ਅਤੇ ਡੇਰੇਦਾਰਾਂ ਨੂੰ ਦਿਤੀ ਸੀ ਖੁੱਲ੍ਹ?