ਖ਼ਬਰਾਂ
ਟੁੱਟ ਗਈ ਤੜੱਕ ਕਰ ਕੇ ਲਾਈ ਬੇਕਦਰਾਂ ਨਾਲ ਯਾਰੀ: ਹਰਮੀਤ ਸਿੰਘ ਕਾਲਕਾ
ਟੁੱਟ ਗਈ ਤੜੱਕ ਕਰ ਕੇ ਲਾਈ ਬੇਕਦਰਾਂ ਨਾਲ ਯਾਰੀ: ਹਰਮੀਤ ਸਿੰਘ ਕਾਲਕਾ
ਖੇਤੀ ਬਿੱਲਾਂ 'ਤੇ ਰਾਸ਼ਟਰਪਤੀ ਦੀ ਸਹਿਮਤੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਦਭਾਗੀ ਕਰਾਰ
ਸਰਕਾਰ ਰਾਜ ਦੇ ਕਾਨੂੰਨਾਂ ਵਿਚ ਸੰਭਾਵਤ ਸੋਧਾਂ ਸਮੇਤ ਸਾਰੇ ਵਿਕਲਪਾਂ ਦੀ ਪੜਤਾਲ ਜਾਰੀ
ਚੀਨ ਨਾਲ ਤਣਾਅ ਦਰਮਿਆਨ ਭਾਰਤ ਦਾ ਵੱਡਾ ਕਦਮ, ਲੱਦਾਖ਼ 'ਚ ਤੈਨਾਤ ਕੀਤੇ ਟੀ-90 ਤੇ ਟੀ-72 ਟੈਂਕ
-40 ਡਿਗਰੀ 'ਤੇ ਦੁਸ਼ਮਣਾਂ ਨੂੰ ਦੇਣਗੇ ਜਵਾਬ
ਕਿਸਾਨ ਦੀ ਖ਼ੁਸ਼ਹਾਲੀ ਨਾਲ ਹੀ ਮਜਬੂਤ ਹੋਵੇਗੀ 'ਆਤਮ-ਨਿਰਭਰ ਭਾਰਤ' ਦੀ ਨੀਂਹ : ਮੋਦੀ
ਕਿਹਾ, ਕੋਰੋਨਾ ਮਹਾਂਮਾਰੀ ਦੇ ਸਮੇਂ ਕਿਸਾਨਾਂ ਨੇ ਦਿਖਾਇਆ ਅਪਣਾ ਮਜ਼ਬੂਤ ਇਰਾਦਾ
ਖੇਤੀ ਬਿੱਲਾਂ 'ਤੇ ਰਾਸ਼ਟਰਪਤੀ ਦੇ ਦਸਤਖ਼ਤਾਂ ਬਾਦ ਵਧਿਆ ਕਿਸਾਨਾਂ ਦਾ ਗੁੱਸਾ, ਪ੍ਰਤੀਕਰਮ ਆਉਣੇ ਸ਼ੁਰੂ!
ਖੇਤੀ ਕਾਨੂੰਨ ਖਿਲਾਫ਼ ਇਕਜੁਟ ਧਿਰਾਂ ਸੰਘਰਸ਼ ਨੂੰ ਲੰਮੇਰਾ ਖਿੱਚਣ ਦੀ ਤਿਆਰ 'ਚ
ਝੋਨੇ ਦੀ ਖਰੀਦ ਸਬੰਧੀ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਹੂਲਤ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਤ-ਲਾਲ ਸਿੰਘ
ਖਰੀਦ ਕਾਰਜਾਂ ਦੀ ਜਾਣਕਾਰੀ ਲੈਣ ਅਤੇ ਈ-ਪਾਸ ਦੀ ਸੁਵਿਧਾ ਵਾਸਤੇ ਕਿਸਾਨਾਂ ਨੂੰ ‘e-PMB’ ਮੋਬਾਈਲ ਐਪ ਡਾਊਨਲੋਡ ਕਰਨ ਲਈ ਆਖਿਆ
ਰਾਜ ਕਪੂਰ ਤੇ ਦਿਲੀਪ ਕੁਮਾਰ ਦੇ ਜੱਦੀ ਘਰਾਂ ਦੀ ਸੁਧਰੇਗੀ ਹਾਲਤ, ਸਰਕਾਰ ਨੇ ਖਰੀਦਣ ਦਾ ਲਿਆ ਫੈਸਲਾ
ਇਤਿਹਾਸਿਕ ਇਮਾਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਘਰਾਂ ਨੂੰ ਖਰੀਦੇਗੀ ਸਰਕਾਰ
ਭਾਰੀ ਵਿਰੋਧ ਦੇ ਬਾਵਜੂਦ ਰਾਸ਼ਟਰਪਤੀ ਨੇ ਕੀਤੇ ਖੇਤੀ ਬਿਲਾਂ 'ਤੇ ਦਸਤਖ਼ਤ
ਹੁਣ ਇਹਨਾਂ ਬਿੱਲਾਂ ਨੇ ਕਾਨੂੰਨ ਦਾ ਰੂਪ ਧਾਰਨ ਕਰ ਲਿਆ ਹੈ
ਭਾਜਪਾ ਪਿੱਛੇ ਲੱਗ ਕੇ ਮਨਮੋਹਨ ਸਿੰਘ ਨੂੰ ਭੰਡਣ ਲਈ ਬਾਦਲ ਪਰਿਵਾਰ ਮਾਫੀ ਮੰਗੇ: ਸੁਖਜਿੰਦਰ ਰੰਧਾਵਾ
ਭਾਜਪਾ ਨਾਲੋਂ ਵੱਖ ਹੋ ਕੇ ਅਕਾਲੀ ਦਲ ਹੁਣ ਦੁੱਧ ਧੋਤਾ ਨਹੀਂ ਹੋਇਆ
ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਆਸ਼ੂ ਵੱਲੋਂ ਪੰਜਾਬ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ
ਕੈਪਟਨ ਸਰਕਾਰ ਕਿਸਾਨਾਂ ਨਾਲ ਖੜ੍ਹੀ: ਭਾਰਤ ਭੂਸ਼ਨ ਆਸ਼ੂ