ਖ਼ਬਰਾਂ
ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਕਾਂਗਰਸ: ਬੀਬੀ ਜਗੀਰ ਕੌਰ
ਸ਼੍ਰੋਮਣੀ ਅਕਾਲੀ ਦਲ ਨੂੰ ਦੱਸਿਆ ਕਿਸਾਨਾਂ ਦਾ ਭਾਈਵਾਲ
ਪੰਜਾਬ ਪੁਲਿਸ ਵੱਲੋ 2 ਅਪਰਾਧੀਆਂ ਦੀ ਗ੍ਰਿਫ਼ਤਾਰੀ ਨਾਲ ਖਾਲਿਸਤਾਨ-ਪੱਖੀ ਅੱਤਵਾਦੀ ਮੌਡਿਊਲ ਦਾ ਪਰਦਾਫਾਸ਼
ਦੋਵੇਂ ਜੇਲ੍ਹ ਵਿਚ ਬੰਦ ਕੇਜ਼ੈਡਐਫ ਓਪਰੇਟਿਵ ਨਾਲ ਸਬੰਧਤ, ਵੱਡਾ ਅੱਤਵਾਦੀ ਹਮਲਾ ਟਾਲਿਆ- ਡੀ.ਜੀ.ਪੀ.
ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਦੋ ਖ਼ਾਲਿਸਤਾਨੀ ਸਮਰਥਕ ਗ੍ਰਿਫ਼ਤਾਰ
ਇਹ ਦੋਵੇਂ ਕਥਿਤ ਤੌਰ 'ਤੇ 5 ਅਪਰਾਧੀਆਂ ਨਾਲ ਮਿਲ ਕੇ ਕੰਮ ਕਰ ਰਹੇ ਸਨ
ਰੇਲਵੇ ਦੀ ਬੰਪਰ ਭਰਤੀ, ਨਿਕਲੀਆਂ 4500 ਤੋਂ ਵੱਧ ਅਸਾਮੀਆਂ, ਅੱਜ ਹੀ ਕਰੋ ਅਪਲਾਈ
ਇਸ ਨੌਕਰੀ ਲਈ SC/ST ਪੀਡਬਲਯੂਡੀ ਅਤੇ ਮਹਿਲਾਂ ਉਮੀਦਵਾਰਾਂ ਨੂੰ ਅਰਜ਼ੀ ਦੇਣ ਦੀ ਆਗਿਆ ਨਹੀਂ
ਯਾਤਰੀਆਂ ਦੀ ਸੁਰੱਖਿਆ ਵਿਚ ਢਿੱਲ ਦੇਣ 'ਤੇ ਹੋਵੇਗਾ ਇਕ ਕਰੋੜ ਰੁਪਏ ਜ਼ੁਰਮਾਨਾ, ਸੰਸਦ 'ਚ ਪਾਸ ਹੋਇਆ ਬਿਲ
ਸੰਸਦ ਦੇ ਮਾਨਸੂਨ ਇਜਲਾਸ ਦੇ ਦੂਜੇ ਦਿਨ ਰਾਜ ਸਭਾ ਵਿਚ ਏਅਰਕ੍ਰਾਫ਼ਟ ਸੋਧ ਬਿਲ 2020 ਪਾਸ ਹੋ ਗਿਆ ਹੈ।
ਦਿਨ ਦਿਹਾੜੇ ਕੋਰੀਅਰ ਦਫ਼ਤਰ ਅੰਦਰ ਲੱਖਾਂ ਦੀ ਲੁੱਟ, ਲੁਟੇਰੇ 4 ਲੱਖ 98 ਹਜ਼ਾਰ ਦੀ ਨਕਦੀ ਲੈ ਫਰਾਰ
ਕੰਪਨੀ ਦੇ ਸੁਪਰਵਾਈਜ਼ਰ ਦੇ ਬਿਆਨਾਂ 'ਤੇ ਪਰਚਾ ਦਰਜ , ਮਾਮਲੇ ਦੀ ਜਾਂਚ ਜਾਰੀ, ਪੁਲਿਸ ਵੱਲੋਂ ਦੋਸ਼ੀ ਜਲਦ ਫੜੇ ਜਾਣ ਦਾ ਦਾਅਵਾ
ਨੌਜਵਾਨ ਦੇ ਗੋਲੀ ਮਾਰ ਵਰਨਾ ਕਾਰ ਖੋਹਣ ਵਾਲੇ ਲੁਟੇਰਿਆਂ ਨੂੰ ਪੰਜਾਬ ਪੁਲਿਸ ਨੇ ਕੀਤਾ ਕਾਬੂ
32 ਬੋਰ ਦੇ ਪਿਸਤੌਲ 10 ਜਿੰਦਾ ਰੌਂਦ ਬਰਾਮਦ
ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਸੁਪਰੀਮ ਕੋਰਟ ਦੀ ਰਾਹਤ, ਗ੍ਰਿਫ਼ਤਾਰੀ 'ਤੇ ਲੱਗੀ ਰੋਕ
ਹਾਈ ਕੋਰਟ ਨੇ ਪਿਛਲੇ ਹਫ਼ਤੇ ਇਸ ਕੇਸ ਵਿਚ ਫਰਾਰ ਸੁਮੇਧ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ।
ਸੰਸਦ ਵਿਚ ਉੱਠੀ ਮੰਗ- ਲੌਕ਼ਡਾਊਨ ਦੌਰਾਨ ਬੇਰੁਜ਼ਗਾਰ ਹੋਏ ਲੋਕਾਂ ਨੂੰ ਹਰ ਮਹੀਨੇ ਮਿਲਣ 15,000 ਰੁਪਏ
ਮਾਨਸੂਨ ਇਜਲਾਸ ਦੇ ਦੂਜੇ ਦਿਨ ਸੰਸਦ ਵਿਚ ਲੌਕਡਾਊਨ ਦੌਰਾਨ ਬੇਰੁਜ਼ਗਾਰ ਹੋਏ ਲੋਕਾਂ ਦਾ ਮੁੱਦਾ ਚੁੱਕਿਆ ਗਿਆ।
ਅਮਰੀਕਾ ਨੇ ਚੀਨ ਨੂੰ ਦਿੱਤਾ ਇਕ ਹੋਰ ਝਟਕਾ ,ਕਈ ਉਤਪਾਦਾਂ 'ਤੇ ਲਗਾਈ ਪਾਬੰਦੀ
ਅਮਰੀਕਾ ਚੀਨ ਦੇ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਅਮਰੀਕਾ ਨੇ ਚੀਨ ਨੂੰ ਇੱਕ ਹੋਰ ਝਟਕਾ ਦਿੱਤਾ ਹੈ......