ਖ਼ਬਰਾਂ
Punjab News : ਪੰਜਾਬ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, IAS ਤੇ PCS ਅਧਿਕਾਰੀਆਂ ਦੀਆਂ ਛੁੱਟੀਆਂ ਰੱਦ
Punjab News : ਤਾਇਨਾਤੀ ਸਟੇਸ਼ਨ ਨਾ ਛੱਡਣ ਦੇ ਹੁਕਮ ਵੀ ਜਾਰੀ
'Operation Sandhur': ਬਾਲੀਵੁੱਡ ’ਚ ‘ਆਪ੍ਰੇਸ਼ਨ ਸਿੰਦੂਰ’ ’ਤੇ ਫ਼ਿਲਮ ਬਣਾਉਣ ਲਈ ਮਚੀ ਹੌੜ
'Operation Sandhur': ਫ਼ਿਲਮ ਨਿਰਮਾਤਾਵਾਂ ਨੇ ਸਿਰਫ਼ ਦੋ ਦਿਨਾਂ ’ਚ 30 ਤੋਂ ਵੱਧ ਟਾਈਟਲ ਰਜਿਸਟਰ ਕਰਾਉਣ ਲਈ ਦਿਤੀਆਂ ਅਰਜ਼ੀਆਂ
Pakistan News: ਭਾਰਤ ਦਾ ਪਾਕਿਸਤਾਨ 'ਤੇ ਇਕ ਹੋਰ ਵੱਡਾ ਹਮਲਾ, ਤਿੰਨ ਥਾਵਾਂ 'ਤੇ ਕੀਤਾ ਡਰੋਨ ਹਮਲਾ
Pakistan News: ਇਸ ਸਮੇਂ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਹੈ।
Jammu Kashmir: ਪਾਕਿਸਤਾਨੀ ਫੌਜੀਆਂ ਨੇ ਕੰਟਰੋਲ ਰੇਖਾ ਨੇੜੇ ਕੀਤੀ ਗੋਲੀਬਾਰੀ, ਔਰਤ ਦੀ ਮੌਤ
ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਪਾਕਿਸਤਾਨੀ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਹੈ।
Pakistan seeks loan : ਇਕ ਪਾਸੇ ਜੰਗ, ਦੂਜੇ ਪਾਸੇ ਭੀਖ: ਪਾਕਿ ਨੇ ਅੰਤਰਰਾਸ਼ਟਰੀ ਸਹਿਯੋਗੀਆਂ ਤੋਂ ਮੰਗਿਆ ਕਰਜ਼ਾ
Pakistan seeks loan : ਆਰਥਿਕ ਮਾਮਲਿਆਂ ਦੇ ਵਿਭਾਗ ਨੇ ਐਕਸ 'ਤੇ ਕੀਤਾ ਪੋਸਟ
PIB Fact Check: ਪਾਕਿਸਤਾਨ ਦੀ ਅਫ਼ਵਾਹ ਬ੍ਰਿਗੇਡ ਰਾਤ ਭਰ ਕਰਦੀ ਰਹੀ ਵਧਾ ਚੜ੍ਹਾ ਕੇ ਦਾਅਵੇ, ਜਾਣੋ ਉਨ੍ਹਾਂ ਦੀ ਸੱਚਾਈ
PIB Fact Check: ਪਾਕਿਸਤਾਨੀ ਹੈਂਡਲਾਂ ਦੁਆਰਾ ਫੈਲਾਏ ਜਾ ਰਹੇ ਪ੍ਰਚਾਰ ਤੋਂ ਸਾਵਧਾਨ ਰਹਿਣ ਦੀ ਸਲਾਹ
Samba 7 Terrorists Killed News: BSF ਨੇ ਸਾਂਬਾ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਜੈਸ਼ ਦੇ 7 ਅਤਿਵਾਦੀਆਂ ਨੂੰ ਕੀਤਾ ਢੇਰ
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਐਕਸ਼ਨ 'ਚ BSF
ICAI Exam 2025 Postponed: ICAI ਦਾ ਵੱਡਾ ਐਲਾਨ, ਭਾਰਤ-ਪਾਕਿਸਤਾਨ ਸੰਕਟ ਕਾਰਨ CA ਪ੍ਰੀਖਿਆਵਾਂ ਮੁਲਤਵੀ; ਨੋਟਿਸ ਵੇਖੋ
ਜਿਨ੍ਹਾਂ ਉਮੀਦਵਾਰਾਂ ਨੇ ਇਸ ਚਾਰਟਰਡ ਅਕਾਊਂਟੈਂਟ ਪ੍ਰੀਖਿਆ ਲਈ ਰਜਿਸਟਰ ਕੀਤਾ ਹੈ, ਉਹ ICAI ਦੀ ਵੈੱਬਸਾਈਟ 'ਤੇ ਜਾ ਕੇ ਅਧਿਕਾਰਤ ਨੋਟੀਫਿਕੇਸ਼ਨ ਦੀ ਜਾਂਚ ਕਰ ਸਕਦੇ ਹਨ।
India V/S Pakistan News: ਬੀਤੀ ਰਾਤ ਤਬਾਹ ਕੀਤੇ ਪਾਕਿਸਤਾਨੀ ਟਿਕਾਣੇ, ਭਾਰਤੀ ਫ਼ੌਜ ਨੇ ਜਾਰੀ ਕੀਤਾ ਵੀਡੀਓ
India V/S Pakistan News''ਪਾਕਿਸਤਾਨ ਨੂੰ ਨਾਪਾਕ ਹਰਕਤ ਦਾ ਮਿਲੇਗਾ ਜਵਾਬ''-ਭਾਰਤੀ ਫ਼ੌਜ
Big Breaking: ਚੰਡੀਗੜ੍ਹ ਵਿੱਚ ਫਿਰ ਵੱਜਿਆ ਸਾਇਰਨ, ਏਅਰ ਫੋਰਸ ਸਟੇਸ਼ਨ 'ਤੇ ਸੰਭਾਵਿਤ ਡਰੋਨ ਹਮਲੇ ਦੀ ਚੇਤਾਵਨੀ
ਪਿਛਲੇ 10 ਮਿੰਟਾਂ ਤੋਂ ਲਗਾਤਾਰ ਵੱਜ ਰਿਹਾ ਸਾਇਰਨ