ਬਾਹਰ ਦੀਆਂ ਰੌਸ਼ਨੀਆਂ ਮੁਬਾਰਕ ਪਰ ਅੰਦਰ ਦੀ ਅਗਿਆਨਤਾ ਦੇ ਹਨੇਰੇ ਦਾ ਕੀ ਬਣੇਗਾ?

ਵਿਚਾਰ, ਸੰਪਾਦਕੀ

ਇਸ ਦੇਸ਼ ਵਿਚ ਸਮਾਂ ਬੀਤਣ ਨਾਲ ਪੈਸਾ ਆ ਰਿਹਾ ਹੈ, ਵਿਕਾਸ ਹੋ ਰਿਹਾ ਹੈ ਪਰ ਇਹ ਦੇਸ਼ ਗਿਆਨ ਤੋਂ ਦੂਰ ਜਾ ਰਿਹਾ ਹੈ। 40 ਦੇਸ਼ਾਂ 'ਚ ਕੀਤਾ ਇਕ ਸਰਵੇਖਣ ਸਾਹਮਣੇ ਆਇਆ ਹੈ ਜਿਸ ਵਿਚ ਦਸਿਆ ਗਿਆ ਹੈ ਕਿ ਸਾਲ 2016 ਵਿਚ ਭਾਰਤ ਸੱਭ ਤੋਂ ਵੱਧ ਅਗਿਆਨੀ ਦੇਸ਼ ਵਜੋਂ ਚੁਣਿਆ ਗਿਆ ਹੈ। 2015 ਵਿਚ ਭਾਰਤ ਦੂਜੇ ਸਥਾਨ ਤੇ ਸੀ।

ਦਿਲ ਦੇ ਸਾਰੇ ਰਸਤਿਆਂ ਵਿਚ ਦੀਵਿਆਂ ਨਾਲ ਰੌਸ਼ਨੀ ਕੀਤੀ,