ਅੱਜ ਕਿੰਨੇ ਹੀ ਭਾਰਤੀ ਅਮਰੀਕਾ ਵਿਚ ਨਫ਼ਰਤ ਦਾ ਨਿਸ਼ਾਨਾ ਬਣ ਰਹੇ ਹਨ। ਡੋਨਾਲਡ ਟਰੰਪ ਨੇ ਭਾਰਤ ਦੀ 60 ਕਰੋੜ ਦੀ ਗ਼ਰੀਬ ਆਬਾਦੀ ਬਾਰੇ ਡਬਲਿਯੂ.ਟੀ.ਓ. ਵਿਚ ਸਖ਼ਤ ਬਿਆਨ ਦੇ ਕੇ ਮੁੜ ਤੋਂ ਸਾਬਤ ਕਰ ਦਿਤਾ ਹੈ ਕਿ ਉਸ ਦੀ ਦੋਸਤੀ ਦਾ ਵਿਖਾਵਾ ਅਪਣਾ ਉਦਯੋਗ ਵਧਾਉਣ ਵਾਸਤੇ ਹੈ, ਉਂਜ ਉਹ ਭਾਰਤ ਦੀ ਵਿਸ਼ਾਲ ਆਬਾਦੀ ਨਾਲ ਕੋਈ ਹਮਦਰਦੀ ਨਹੀਂ ਰਖਦਾ। ਇੰਗਲੈਂਡ ਨੇ ਵੀ ਭਾਰਤੀਆਂ ਵਾਸਤੇ ਅਪਣੇ ਦਰਵਾਜ਼ੇ ਬੰਦ ਕਰ ਦਿਤੇ ਹਨ।
ਭਾਰਤੀ ਸਿਆਸਤ 'ਚ ਇਕ ਅਜਿਹਾ ਦੌਰ ਚੱਲ ਰਿਹਾ ਹੈ ਜੋ ਹਕੀਕਤਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਰਖਦਾ। ਉਹ ਇਕ ਅਜਿਹੀ 'ਸੰਸਕ੍ਰਿਤੀ' ਚਿਤਰਨਾ ਚਾਹੁੰਦਾ ਹੈ ਜੋ ਰੱਬ ਦੇ ਅਸੂਲਾਂ ਦੀ ਖ਼ਿਲਾਫ਼ਤ ਕਰਦੀ ਹੋਵੇ। ਮਨੁੱਖੀ ਅਧਿਕਾਰਾਂ, ਔਰਤਾਂ ਦੀ ਬਰਾਬਰੀ ਤੇ ਜਾਤ-ਪਾਤ ਤੋਂ ਵੀ ਮੁਢਲੀ ਹਕੀਕਤ ਹੈ ਔਰਤ ਅਤੇ ਮਰਦ ਵਿਚਕਾਰ ਸਰੀਰਕ ਸਬੰਧ, ਜਿਨ੍ਹਾਂ ਨੂੰ ਰੱਬ ਨੇ ਬਣਾਇਆ ਹੈ। 'ਸੈਕਸ' ਅਤੇ ਉਸ ਨਾਲ ਜੁੜੀ ਹਰ ਚੀਜ਼ ਨੂੰ ਏਨਾ ਬੁਰਾ ਮੰਨਣ ਵਾਲੇ ਕਿਸ ਤਰ੍ਹਾਂ ਭੁੱਲ ਜਾਂਦੇ ਹਨ ਕਿ ਉਨ੍ਹਾਂ ਦਾ ਜਨਮ ਕਿਸੇ ਦੇ 'ਕੰਨ' ਵਿਚੋਂ ਨਹੀਂ ਹੋਇਆ। ਮਰਦ-ਔਰਤ ਦੇ ਸਰੀਰਕ ਸਬੰਧਾਂ ਨੂੰ ਕਾਇਨਾਤ ਦੇ ਅੱਗੇ ਵਧਣ ਵਾਸਤੇ ਰੱਬ ਨੇ ਬਣਾਇਆ ਅਤੇ ਰੱਬ ਦੀ ਕੋਈ ਚੀਜ਼ ਗ਼ਲਤ ਨਹੀਂ ਹੋ ਸਕਦੀ। ਗ਼ਲਤੀ ਤਾਂ ਇਨਸਾਨ ਦੀ ਸਮਝ ਵਿਚ ਹੋ ਸਕਦੀ ਹੈ ਜੋ ਇਸ ਕੁਦਰਤੀ ਕਾਰਵਾਈ ਨੂੰ ਗੰਦੀ ਨਜ਼ਰ ਨਾਲ ਵੇਖਦਾ ਹੈ। ਅੱਜ ਦੇ ਦਿਨ ਭਾਰਤ ਦੀ ਆਬਾਦੀ 1,34,5,890,025 (13 ਦਸੰਬਰ ਨੂੰ 12:30 ਵਜੇ) ਹੈ ਅਤੇ ਹਰ ਸੈਕਿੰਡ ਵਧਦੀ ਜਾ ਰਹੀ ਹੈ। ਇਸ ਨਾਲ ਭਾਰਤ ਦੀ ਛੋਟੀ ਜਹੀ ਜ਼ਮੀਨ ਤੇ ਭਾਰ ਵੀ ਵਧਦਾ ਜਾ ਰਿਹਾ ਹੈ। 2024 ਤਕ ਭਾਰਤ ਦੀ ਆਬਾਦੀ ਚੀਨ ਤੋਂ ਕਿਤੇ ਅੱਗੇ ਵੱਧ ਜਾਵੇਗੀ। ਇਸ ਚਿੰਤਾ ਵਿਚ ਭਾਰਤੀ ਸਿਆਸਤਦਾਨ ਸ਼ਾਮਲ ਨਹੀਂ, ਪਰ ਦੁਨੀਆਂ ਭਾਰਤ ਬਾਰੇ ਚਿੰਤਿਤ ਹੈ। ਦੁਨੀਆਂ ਵਿਚ ਮੁਸਲਮਾਨਾਂ ਦੀ ਵਧਦੀ ਆਬਾਦੀ ਤੋਂ ਡਰਨ ਵਾਲੇ ਲੋਕ, ਭਾਰਤ ਦੀ ਵਧਦੀ ਆਬਾਦੀ ਤੋਂ ਵੀ ਡਰਦੇ ਹਨ। ਡੋਨਾਲਡ ਟਰੰਪ ਭਾਵੇਂ ਅਜੇ ਖੁੱਲੇਆਮ ਭਾਰਤ ਬਾਰੇ ਕੁੱਝ ਨਹੀਂ ਆਖਦੇ ਕਿਉਂਕਿ ਉਹ ਭਾਰਤ ਦੀ ਆਬਾਦੀ ਨੂੰ ਅਪਣੇ ਅਰਥਚਾਰੇ ਨੂੰ ਸੁਧਾਰਨ ਵਾਸਤੇ ਪ੍ਰਯੋਗ ਕਰਨਾ ਚਾਹੁੰਦੇ ਹਨ। ਪਰ ਉਨ੍ਹਾਂ ਦੇ ਸੱਤਾ ਵਿਚ ਆਉਂਦੇ ਹੀ ਭਾਰਤੀਆਂ ਵਾਸਤੇ ਅਮਰੀਕਾ ਵਿਚ ਕੰਮ ਕਰਨਾ ਮੁਸ਼ਕਲ ਕਰ ਦਿਤਾ ਗਿਆ ਹੈ। ਅੱਜ ਕਿੰਨੇ ਹੀ ਭਾਰਤੀ ਅਮਰੀਕਾ ਵਿਚ ਨਫ਼ਰਤ ਦਾ ਨਿਸ਼ਾਨਾ ਬਣ ਰਹੇ ਹਨ। ਡੋਨਾਲਡ ਟਰੰਪ ਨੇ ਭਾਰਤ ਦੀ 60 ਕਰੋੜ ਗ਼ਰੀਬ ਆਬਾਦੀ ਬਾਰੇ ਡਬਲਿਯੂ.ਟੀ.ਓ. ਵਿਚ ਸਖ਼ਤ ਬਿਆਨ ਦੇ ਕੇ ਮੁੜ ਤੋਂ ਸਾਬਤ ਕਰ ਦਿਤਾ ਹੈ ਕਿ ਉਸ ਦਾ ਦੋਸਤੀ ਦਾ ਵਿਖਾਵਾ ਅਪਣਾ ਉਦਯੋਗ ਵਧਾਉਣ ਵਾਸਤੇ ਹੈ, ਉਂਜ ਉਹ ਭਾਰਤ ਦੀ ਵਿਸ਼ਾਲ ਆਬਾਦੀ ਨਾਲ ਕੋਈ ਹਮਦਰਦੀ ਨਹੀਂ ਰਖਦਾ। ਇੰਗਲੈਂਡ ਨੇ ਵੀ ਭਾਰਤੀਆਂ ਵਾਸਤੇ ਅਪਣੇ ਦਰਵਾਜ਼ੇ ਬੰਦ ਕਰ ਦਿਤੇ ਹਨ।
ਅੱਜ ਕਿੰਨੇ ਹੀ ਭਾਰਤੀ ਅਮਰੀਕਾ ਵਿਚ ਨਫ਼ਰਤ ਦਾ ਨਿਸ਼ਾਨਾ ਬਣ ਰਹੇ ਹਨ। ਡੋਨਾਲਡ ਟਰੰਪ ਨੇ ਭਾਰਤ ਦੀ 60 ਕਰੋੜ ਦੀ ਗ਼ਰੀਬ ਆਬਾਦੀ ਬਾਰੇ ਡਬਲਿਯੂ.ਟੀ.ਓ. ਵਿਚ ਸਖ਼ਤ ਬਿਆਨ ਦੇ ਕੇ ਮੁੜ ਤੋਂ ਸਾਬਤ ਕਰ ਦਿਤਾ ਹੈ ਕਿ ਉਸ ਦੀ ਦੋਸਤੀ ਦਾ ਵਿਖਾਵਾ ਅਪਣਾ ਉਦਯੋਗ ਵਧਾਉਣ ਵਾਸਤੇ ਹੈ, ਉਂਜ ਉਹ ਭਾਰਤ ਦੀ ਵਿਸ਼ਾਲ ਆਬਾਦੀ ਨਾਲ ਕੋਈ ਹਮਦਰਦੀ ਨਹੀਂ ਰਖਦਾ। ਇੰਗਲੈਂਡ ਨੇ ਵੀ ਭਾਰਤੀਆਂ ਵਾਸਤੇ ਅਪਣੇ ਦਰਵਾਜ਼ੇ ਬੰਦ ਕਰ ਦਿਤੇ ਹਨ।ਅੱਜ ਕਿੰਨੇ ਹੀ ਭਾਰਤੀ ਅਮਰੀਕਾ ਵਿਚ ਨਫ਼ਰਤ ਦਾ ਨਿਸ਼ਾਨਾ ਬਣ ਰਹੇ ਹਨ। ਡੋਨਾਲਡ ਟਰੰਪ ਨੇ ਭਾਰਤ ਦੀ 60 ਕਰੋੜ ਦੀ ਗ਼ਰੀਬ ਆਬਾਦੀ ਬਾਰੇ ਡਬਲਿਯੂ.ਟੀ.ਓ. ਵਿਚ ਸਖ਼ਤ ਬਿਆਨ ਦੇ ਕੇ ਮੁੜ ਤੋਂ ਸਾਬਤ ਕਰ ਦਿਤਾ ਹੈ ਕਿ ਉਸ ਦੀ ਦੋਸਤੀ ਦਾ ਵਿਖਾਵਾ ਅਪਣਾ ਉਦਯੋਗ ਵਧਾਉਣ ਵਾਸਤੇ ਹੈ, ਉਂਜ ਉਹ ਭਾਰਤ ਦੀ ਵਿਸ਼ਾਲ ਆਬਾਦੀ ਨਾਲ ਕੋਈ ਹਮਦਰਦੀ ਨਹੀਂ ਰਖਦਾ। ਇੰਗਲੈਂਡ ਨੇ ਵੀ ਭਾਰਤੀਆਂ ਵਾਸਤੇ ਅਪਣੇ ਦਰਵਾਜ਼ੇ ਬੰਦ ਕਰ ਦਿਤੇ ਹਨ।ਅੱਜ ਕਿੰਨੇ ਹੀ ਭਾਰਤੀ ਅਮਰੀਕਾ ਵਿਚ ਨਫ਼ਰਤ ਦਾ ਨਿਸ਼ਾਨਾ ਬਣ ਰਹੇ ਹਨ। ਡੋਨਾਲਡ ਟਰੰਪ ਨੇ ਭਾਰਤ ਦੀ 60 ਕਰੋੜ ਦੀ ਗ਼ਰੀਬ ਆਬਾਦੀ ਬਾਰੇ ਡਬਲਿਯੂ.ਟੀ.ਓ. ਵਿਚ ਸਖ਼ਤ ਬਿਆਨ ਦੇ ਕੇ ਮੁੜ ਤੋਂ ਸਾਬਤ ਕਰ ਦਿਤਾ ਹੈ ਕਿ ਉਸ ਦੀ ਦੋਸਤੀ ਦਾ ਵਿਖਾਵਾ ਅਪਣਾ ਉਦਯੋਗ ਵਧਾਉਣ ਵਾਸਤੇ ਹੈ, ਉਂਜ ਉਹ ਭਾਰਤ ਦੀ ਵਿਸ਼ਾਲ ਆਬਾਦੀ ਨਾਲ ਕੋਈ ਹਮਦਰਦੀ ਨਹੀਂ ਰਖਦਾ। ਇੰਗਲੈਂਡ ਨੇ ਵੀ ਭਾਰਤੀਆਂ ਵਾਸਤੇ ਅਪਣੇ ਦਰਵਾਜ਼ੇ ਬੰਦ ਕਰ ਦਿਤੇ ਹਨ।