ਤਰੀਵੇਂਦਰਮ ਦੇ ਐਸ. ਟੀ. ਥੌਮਸ ਸਕੂਲ ਵਿਚ ਦੋ ਬਚਿਆਂ ਨੂੰ ਖ਼ੁਸ਼ੀ ਮਨਾਉਂਦੇ ਕੁੱਝ ਪਲਾਂ ਵਾਸਤੇ ਜੱਫੀ ਪਾਉਣ ਕਰ ਕੇ ਸਕੂਲੋਂ ਕੱਢ ਦਿਤਾ ਗਿਆ ਹੈ। ਲੜਕੀ 11ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਸਟੇਜ ਉਤੇ ਇਕ ਚੰਗਾ ਗੀਤ ਗਾ ਕੇ ਆਈ ਤਾਂ ਉਸ ਦੇ 12ਵੀਂ ਜਮਾਤ ਦੇ ਇਕ ਦੋਸਤ ਨੇ ਉਸ ਨੂੰ ਵਧਾਈ ਦੇਣ ਲਈ ਜੱਫੀ ਪਾ ਲਈ। ਬਚਿਆਂ ਦਾ ਕਹਿਣਾ ਹੈ ਕਿ ਜੱਫੀ ਕੁੱਝ ਪਲਾਂ ਦੀ ਸੀ ਪਰ ਸਕੂਲ ਦੀ ਇਕ ਅਧਿਆਪਕ ਮੁਤਾਬਕ ਜੱਫੀ ਕੁੱਝ ਮਿੰਟਾਂ ਤਕ ਚਲੀ ਤੇ ਉਸ ਦੇ ਝਿੜਕਣ ਉਤੇ ਹੀ ਬੱਚੇ ਅਲੱਗ ਹੋਏ।
13 ਤੋਂ 18 ਸਾਲ ਦੇ ਅੱਲ੍ਹੜਪੁਣੇ ਦੇ ਸਾਲ ਬੜੇ ਔਕੜਾਂ ਭਰੇ ਹੁੰਦੇ ਹਨ। ਪੁੰਗਰਦੀ ਜਵਾਨੀ ਇਨ੍ਹਾਂ ਬੱਚਿਆਂ ਅੰਦਰ ਇਕ ਤੂਫ਼ਾਨ ਖੜਾ ਕਰੀ ਰਖਦੀ ਹੈ ਜਦਕਿ ਮਾਂ-ਬਾਪ, ਅਪਣੀ ਜਵਾਨੀ ਦਾ ਸਮਾਂ ਤਾਂ ਭੁੱਲ ਗਏ ਹੁੰਦੇ ਹਨ ਤੇ ਇਨ੍ਹਾਂ ਛੋਟੇ ਭੁਝੰਗੀਆਂ ਨੂੰ ਸਮਝ ਨਹੀਂ ਪਾਉਂਦੇ। ਮਾਂ-ਬਾਪ ਨੂੰ ਅਕਸਰ ਇਨ੍ਹਾਂ ਸਾਲਾਂ ਵਿਚ ਸਿਰ ਦਰਦ ਦੀਆਂ ਦਵਾਈਆਂ ਜ਼ਿਆਦਾ ਖਾਣੀਆਂ ਪੈਂਦੀਆਂ ਹਨ।ਪਰ ਇਕ ਸਕੂਲ ਨੇ ਇਸ ਭੁਝੰਗੀ ਦੌਰ ਨੂੰ ਇਕ ਸਖ਼ਤ ਸਜ਼ਾ ਸੁਣਾ ਕੇ ਸਿੱਧ ਕਰ ਦਿਤਾ ਹੈ ਕਿ ਅੱਜ ਦੀ ਪੀੜ੍ਹੀ ਬਹੁਤ ਤੇਜ਼ ਰਫ਼ਤਾਰ ਨਾਲ ਚਲ ਰਹੀ ਹੈ ਤੇ ਪੁਰਾਣੀ ਪੀੜ੍ਹੀ ਇਸ ਤਬਦੀਲੀ ਨੂੰ ਸਮਝ ਹੀ ਨਹੀਂ ਪਾ ਰਹੀ। ਤਰੀਵੇਂਦਰਮ ਦੇ ਐਸ.ਟੀ. ਥੌਮਸ ਸਕੂਲ ਵਿਚ ਦੋ ਬਚਿਆਂ ਨੂੰ ਖ਼ੁਸ਼ੀ ਮਨਾਉਂਦੇ ਕੁੱਝ ਪਲਾਂ ਵਾਸਤੇ ਜੱਫੀ ਪਾਉਣ ਕਰ ਕੇ ਸਕੂਲੋਂ ਕੱਢ ਦਿਤਾ ਗਿਆ ਹੈ। ਲੜਕੀ 11ਵੀਂ ਜਮਾਤ ਦੀ ਵਿਦਿਆਰਥਣ ਹੈ ਜੋ ਸਟੇਜ ਉਤੇ ਇਕ ਚੰਗਾ ਗੀਤ ਗਾ ਕੇ ਆਈ ਤਾਂ ਉਸ ਦੇ 12ਵੀਂ ਜਮਾਤ ਦੇ ਇਕ ਦੋਸਤ ਨੇ ਉਸ ਨੂੰ ਵਧਾਈ ਦੇਣ ਲਈ ਜੱਫੀ ਪਾ ਲਈ। ਬਚਿਆਂ ਦਾ ਕਹਿਣਾ ਹੈ ਕਿ ਜੱਫੀ ਕੁੱਝ ਪਲਾਂ ਦੀ ਸੀ ਪਰ ਸਕੂਲ ਦੀ ਇਕ ਅਧਿਆਪਕ ਅਨੁਸਾਰ, ਜੱਫੀ ਕੁੱਝ ਮਿੰਟਾਂ ਤਕ ਚਲੀ ਤੇ ਉਸ ਦੇ ਝਿੜਕਣ ਉਤੇ ਹੀ ਬੱਚੇ ਅਲੱਗ ਹੋਏ। ਜੱਫੀ ਭਾਵੇਂ ਕਿੰਨਾ ਵੀ ਸਮਾਂ ਪਈ ਰਹੀ, ਸਕੂਲ ਵਲੋਂ ਬਚਿਆਂ ਨੂੰ ਕੱਢਣ ਦਾ ਫ਼ੈਸਲਾ ਗ਼ਲਤ ਸੀ ਤੇ ਚਾਈਲਡ ਰਾਈਟਸ ਯੂਨੀਅਨ ਨੇ ਇਸ ਫ਼ੈਸਲੇ ਨੂੰ ਵਾਪਸ ਲੈਣ ਦਾ ਹੁਕਮ ਵੀ ਦਿਤਾ ਹੈ ਪਰ ਹਾਈ ਕੋਰਟ ਨੇ ਸਕੂਲ ਦੇ ਇਸ ਫ਼ੈਸਲੇ ਨੂੰ ਸਹੀ ਦਸਦੇ ਹੋਏ ਇਹ ਵੀ ਕਿਹਾ ਕਿ ਮੁੰਡੇ ਦੇ ਮਾਂ-ਬਾਪ ਨੂੰ ਇਸ ਜੱਫੀ ਲਈ ਜੁਰਮਾਨਾ ਵੀ ਭਰਨਾ ਚਾਹੀਦਾ ਹੈ। ਸਕੂਲ ਨੇ ਇਸ ਜੱਫੀ ਨੂੰ ਦੋ ਦੋਸਤਾਂ ਦੀ ਮਿੱਤਰਤਾ ਤੋਂ ਵੱਧ ਆਖਦੇ ਹੋਏ, ਇਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਉਤੇ ਜਾ ਕੇ, ਬੱਚਿਆਂ ਦੀਆਂ ਹੋਰ ਤਸਵੀਰਾਂ ਵੀ ਕਢੀਆਂ, ਜੋ ਉਨ੍ਹਾਂ ਦੀ ਆਪਸੀ ਨੇੜਤਾ ਬਿਆਨ ਕਰਦੀਆਂ ਹਨ।
ਪੁੰਗਰਦੀ ਜਵਾਨੀ ਨੂੰ ਸਮਝਣ ਦੀ ਲੋੜ ਵਾਧੂ ਦੀ ਸਜ਼ਾ ਤੇ ਨਾਰਾਜ਼ਗੀ, ਇਨ੍ਹਾਂ ਦਾ ਜੀਵਨ ਤਬਾਹ ਕਰ ਸਕਦੀ ਹੈ ਤੇ ਅਪਣੇ ਮਨ ਦਾ ਚੈਨ ਵੀ!
ਤਰੀਵੇਂਦਰਮ ਦੇ ਐਸ. ਟੀ. ਥੌਮਸ ਸਕੂਲ ਵਿਚ ਦੋ ਬਚਿਆਂ ਨੂੰ ਖ਼ੁਸ਼ੀ ਮਨਾਉਂਦੇ ਕੁੱਝ ਪਲਾਂ ਵਾਸਤੇ ਜੱਫੀ ਪਾਉਣ ਕਰ ਕੇ ਸਕੂਲੋਂ ਕੱਢ ਦਿਤਾ ਗਿਆ ਹੈ। ਲੜਕੀ 11ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਸਟੇਜ ਉਤੇ ਇਕ ਚੰਗਾ ਗੀਤ ਗਾ ਕੇ ਆਈ ਤਾਂ ਉਸ ਦੇ 12ਵੀਂ ਜਮਾਤ ਦੇ ਇਕ ਦੋਸਤ ਨੇ ਉਸ ਨੂੰ ਵਧਾਈ ਦੇਣ ਲਈ ਜੱਫੀ ਪਾ ਲਈ। ਬਚਿਆਂ ਦਾ ਕਹਿਣਾ ਹੈ ਕਿ ਜੱਫੀ ਕੁੱਝ ਪਲਾਂ ਦੀ ਸੀ ਪਰ ਸਕੂਲ ਦੀ ਇਕ ਅਧਿਆਪਕ ਮੁਤਾਬਕ ਜੱਫੀ ਕੁੱਝ ਮਿੰਟਾਂ ਤਕ ਚਲੀ ਤੇ ਉਸ ਦੇ ਝਿੜਕਣ ਉਤੇ ਹੀ ਬੱਚੇ ਅਲੱਗ ਹੋਏ।ਤਰੀਵੇਂਦਰਮ ਦੇ ਐਸ. ਟੀ. ਥੌਮਸ ਸਕੂਲ ਵਿਚ ਦੋ ਬਚਿਆਂ ਨੂੰ ਖ਼ੁਸ਼ੀ ਮਨਾਉਂਦੇ ਕੁੱਝ ਪਲਾਂ ਵਾਸਤੇ ਜੱਫੀ ਪਾਉਣ ਕਰ ਕੇ ਸਕੂਲੋਂ ਕੱਢ ਦਿਤਾ ਗਿਆ ਹੈ। ਲੜਕੀ 11ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਸਟੇਜ ਉਤੇ ਇਕ ਚੰਗਾ ਗੀਤ ਗਾ ਕੇ ਆਈ ਤਾਂ ਉਸ ਦੇ 12ਵੀਂ ਜਮਾਤ ਦੇ ਇਕ ਦੋਸਤ ਨੇ ਉਸ ਨੂੰ ਵਧਾਈ ਦੇਣ ਲਈ ਜੱਫੀ ਪਾ ਲਈ। ਬਚਿਆਂ ਦਾ ਕਹਿਣਾ ਹੈ ਕਿ ਜੱਫੀ ਕੁੱਝ ਪਲਾਂ ਦੀ ਸੀ ਪਰ ਸਕੂਲ ਦੀ ਇਕ ਅਧਿਆਪਕ ਮੁਤਾਬਕ ਜੱਫੀ ਕੁੱਝ ਮਿੰਟਾਂ ਤਕ ਚਲੀ ਤੇ ਉਸ ਦੇ ਝਿੜਕਣ ਉਤੇ ਹੀ ਬੱਚੇ ਅਲੱਗ ਹੋਏ।ਤਰੀਵੇਂਦਰਮ ਦੇ ਐਸ. ਟੀ. ਥੌਮਸ ਸਕੂਲ ਵਿਚ ਦੋ ਬਚਿਆਂ ਨੂੰ ਖ਼ੁਸ਼ੀ ਮਨਾਉਂਦੇ ਕੁੱਝ ਪਲਾਂ ਵਾਸਤੇ ਜੱਫੀ ਪਾਉਣ ਕਰ ਕੇ ਸਕੂਲੋਂ ਕੱਢ ਦਿਤਾ ਗਿਆ ਹੈ। ਲੜਕੀ 11ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਸਟੇਜ ਉਤੇ ਇਕ ਚੰਗਾ ਗੀਤ ਗਾ ਕੇ ਆਈ ਤਾਂ ਉਸ ਦੇ 12ਵੀਂ ਜਮਾਤ ਦੇ ਇਕ ਦੋਸਤ ਨੇ ਉਸ ਨੂੰ ਵਧਾਈ ਦੇਣ ਲਈ ਜੱਫੀ ਪਾ ਲਈ। ਬਚਿਆਂ ਦਾ ਕਹਿਣਾ ਹੈ ਕਿ ਜੱਫੀ ਕੁੱਝ ਪਲਾਂ ਦੀ ਸੀ ਪਰ ਸਕੂਲ ਦੀ ਇਕ ਅਧਿਆਪਕ ਮੁਤਾਬਕ ਜੱਫੀ ਕੁੱਝ ਮਿੰਟਾਂ ਤਕ ਚਲੀ ਤੇ ਉਸ ਦੇ ਝਿੜਕਣ ਉਤੇ ਹੀ ਬੱਚੇ ਅਲੱਗ ਹੋਏ।