ਮੇਰੇ ਨਿੱਜੀ ਡਾਇਰੀ ਦੇ ਪੰਨੇ
ਕਦੋਂ ਹਰ ਸਿੱਖ ਇਹ ਕਹਿ ਸਕੇਗਾ ਕਿ ‘ਅਕਾਲ ਤਖ਼ਤ ’ਤੇ ਬੈਠਾ ਸਾਡਾ ਜਥੇਦਾਰ ਪੂਰੀ ਤਰ੍ਹਾਂ ਆਜ਼ਾਦ ਤੇ ਨਿਰਪੱਖ ਹੈ’?
ਲਗਦਾ ਹੈ ਕਿ ਜੇ ‘ਜਥੇਦਾਰ’ ਦੇ ਅਹੁਦੇ ਦੀ ਦੁਰਵਰਤੋਂ ਜਾਰੀ ਰਹੀ ਤੇ ‘ਜਥੇਦਾਰ’ ਵਕਤ ਦੇ ਕਾਬਜ਼ ਹਾਕਮਾਂ ਦੀ ਮਾਤਹਿਤੀ ਹੀ ਕਰਦੇ ਰਹੇ ਤਾਂ ਇਥੇ ਵੀ ਬਗ਼ਾਵਤ ਅਵੱਸ਼ ਹੋਵੇਗੀ
Nijji Dairy De Panne: ਦਿੱਲੀ ਨਾਲ ਗੱਲਬਾਤ ਕਰਨ ਸਮੇਂ ਬੀਤੇ ਇਤਿਹਾਸ ਦੀਆਂ ਸਿਖਿਆਵਾਂ ਵੀ ਯਾਦ ਰਖਣੀਆਂ ਜ਼ਰੂਰੀ
ਨਹਿਰੂ-ਮਾਸਟਰ ਤਾਰਾ ਸਿੰਘ ਵਿਚਕਾਰ ਜਿੰਨੀਆਂ ਤਿਖੀਆਂ ਝੜਪਾਂ ਹੋਈਆਂ, ਸ਼ਾਇਦ ਹੀ ਕਿਸੇ ਹੋਰ ਸਿੱਖ ਲੀਡਰ ਦੀਆਂ ਕੇਂਦਰੀ ਨੇਤਾਵਾਂ ਨਾਲ ਕਦੇ ਹੋਈਆਂ ਹੋਣਗੀਆਂ
Nijji Diary De Panne: ਦਿੱਲੀ ਦੇ ਹਾਕਮਾਂ ਨੇ ਕਦੇ ਵਾਅਦੇ ਨਹੀਂ ਨਿਭਾਏ ਪੰਜਾਬ ਨਾਲ
ਮਾਸਟਰ ਤਾਰਾ ਸਿੰਘ ਨੇ ਆ ਕੇ ਜਦ 1947 ਤੋਂ ਪਹਿਲਾਂ ਦੇ ਵਾਅਦਿਆਂ ਦੀ ਗੱਲ ਛੇੜੀ ਤਾਂ ਨਹਿਰੂ ਨੇ ਕਿਹਾ ਕਿ ਮਾਸਟਰ ਜੀ, ਪੁਰਾਨੀ ਬਾਤੇਂ ਅਬ ਭੂਲ ਜਾਈਏ। ਵਕਤ ਬਦਲ ਗਏ
ਕੀ ਨਵਾਂ ਸੰਵਿਧਾਨ ਲਿਖਣਾ ਜ਼ਰੂਰੀ ਨਹੀਂ ਹੋ ਗਿਆ?
ਭਾਰਤ ਦਾ ਸੰਵਿਧਾਨ ਜਿਹੜੇ ਹਾਲਾਤ ਵਿਚ ਲਿਖਿਆ ਗਿਆ, ਉਨ੍ਹਾਂ ਬਾਰੇ ਜੇ ਏਨਾ ਕੁ ਸੱਚ ਪ੍ਰਵਾਨ ਕਰ ਲਿਆ ਜਾਏ ਕਿ ਉਹ ਸੰਵਿਧਾਨ ਘੜਨ ਲਈ ਢੁਕਵਾਂ ਸਮਾਂ ਨਹੀਂ ਸੀ...
Nijji Diary De Panne: ਕਿਸਾਨਾਂ ਨੂੰ ਕੇਂਦਰ ਨਾਲ ਗੱਲਬਾਤ ਕਰਨ ਵੇਲੇ ਇਕ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ...
Nijji Diary De Panne: ਵਿਚ ਵਿਚਾਲੇ ਦੇ ਸਮਝੌਤੇ ਦਿੱਲੀ ਨੇ ਬਾਅਦ ਵਿਚ ਕਦੇ ਪੂਰੇ ਨਹੀਂ ਕੀਤੇ
Nijji Dairy De Panne: ਅਕਾਲ ਤਖ਼ਤ ’ਤੇ ਪਸ਼ਚਾਤਾਪ ਪਹਿਲਾਂ ਕਿਹੜੀ ਗੱਲ ਦਾ ਹੋਣਾ ਚਾਹੀਦਾ ਹੈ?
ਸਿੱਖੀ ਕਿਸੇ ਇਕ ਥਾਂ ਨੂੰ ਤੇ ਕਿਸੇ ਵਿਅਕਤੀ ਜਾਂ ਜੱਥੇ ਨੂੰ ਪੰਥ ਨਾਲੋਂ ਵੱਡਾ ਨਹੀਂ ਮੰਨਦੀ
Nijji Diary De Panne: ਕਿਸਾਨ ਵੀਰੋ! ਧਿਆਨ ਨਾਲ ਸੁਣਿਉ!! ਦਿੱਲੀ ਵਿਚ ਧੰਨਾ ਸੇਠਾਂ ਤੇ ਉਨ੍ਹਾਂ ਦੀ ਸਰਕਾਰ ਨੇ ਤੁਹਾਡੀ ਦਾਲ ਨਹੀਂ ਗਲਣ ਦੇਣੀ
ਸੋ ਸੱਚੀ ਗੱਲ ਤਾਂ ਇਹ ਹੈ ਕਿ ਅੰਬਾਨੀਆਂ ਅਡਾਨੀਆਂ ਸਾਹਮਣੇ ਨਾ ਹੀ ਮੋਦੀ ਸਰਕਾਰ ਕੁੱਝ ਕਰਨ ਵਿਚ ਆਜ਼ਾਦ ਹੈ, ਨਾ ਕਾਂਗਰਸ ਪਾਰਟੀ ਤੇ ਨਾ ਕੋਈ ਹੋਰ ਪਾਰਟੀ
Dr. Manmohan Singh : ਜਗਜੀਤ ਕੌਰ ਮੈਨੇਜਿੰਗ ਡਾਇਰੈਕਟਰ ਰੋਜ਼ਾਨਾ ਸਪੋਕਸਮੈਨ ਨੇ ਡਾ. ਮਨਮੋਹਨ ਸਿੰਘ ਨੂੰ ਕੀਤਾ ਯਾਦ
Dr. Manmohan Singh: ਡਾ. ਮਨਮੋਹਨ ਸਿੰਘ ਨਾਲ ਮੇਰਾ ਸੰਪਰਕ ਟੁਟ ਗਿਆ ਪਰ ਉਨ੍ਹਾਂ ਪ੍ਰਤੀ ਸਤਿਕਾਰ ਮੇਰੇ ਮਨ ਵਿਚ ਸਦਾ ਬਣਿਆ ਰਿਹਾ।
ਅਕਾਲੀ ਦਲ ਨੂੰ ਮੁੜ ਤੋਂ ਅਕਾਲ ਤਖ਼ਤ ਅਥਵਾ ਪੰਥ ਦੀ ਪਾਰਟੀ ਬਣਾਉਣ ਦਾ ਇਕੋ ਇਕ ਢੰਗ -- ਸਿਦਕਦਿਲੀ ਵਾਲਾ ਪਸ਼ਚਾਤਾਪ!
ਅਕਾਲੀਆਂ ਨੇ ‘ਪੰਥਕ’ ਦੱਸਣ ਲਈ ਰੈਲੀਆਂ ਸ਼ੁਰੂ ਕੀਤੀਆਂ ਪਰ ਰੈਲੀਆਂ ਵਿਚ ਸੌਦਾ ਸਾਧ ਦੇ ਪੇ੍ਰਮੀ ਤੇ ਦਿਹਾੜੀਦਾਰ ਮਜ਼ਦੂਰ ਹੀ ਸ਼ਰਾਬ ਲੈ ਕੇ, ਸਜੇ ਵਿਖਾਈ ਦਿਤੇ !
S. Joginder Singh Ji: ਕੀ ਅਜੇ ਵੀ 1920 ਵਾਲਾ ਅਸਲ ਅਕਾਲੀ ਦਲ ਸੁਰਜੀਤ ਕੀਤਾ ਜਾ ਸਕਦਾ ਹੈ?
S. Joginder Singh Ji: ਕੀ ਪੁਰਾਣੇ ਲੀਡਰ ਕੱਢ ਦੇਣ ਨਾਲ ਅਕਾਲੀ ਦਲ ਅਪਣੇ ਆਪ ਠੀਕ ਹੋ ਜਾਏਗਾ?