ਚੋਣ ਜਿੱਤਣ ਵਾਲਿਆਂ ਦੀ ਗ਼ਰੀਬੀ ਖ਼ਤਮ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਜਨਤਾ ਦਾ ਕੀ ਏ, ਉਹ ਵਾਅਦਿਆਂ ਸਹਾਰੇ ਜੀਅ ਲਵੇਗੀ...

Election
ਜਨਤਾ ਦਾ ਕੀ ਏ, ਉਹ ਵਾਅਦਿਆਂ ਸਹਾਰੇ ਜੀਅ ਲਵੇਗੀ
ਐਮ.ਪੀ. ਦੀ ਚੋਣ, ਚੋਣ ਨਾ ਰਹਿ ਗਈ, ਪੂੰਜੀਪਤੀਆਂ ਦੇ ਹੱਥ ਪੈ ਗਈ, 
ਕਰੋੜਾਂ ਦਾ ਵੀ ਕੋਈ ਹਿਸਾਬ ਨਹੀਂ, ਮੈਂਬਰ ਪਾਰਲੀਮੈਂਟ ਬਣਾਉਣ ਨੂੰ, 
ਚੋਣ ਕਮਿਸ਼ਨ ਵਿਖਾਉਂਦਾ ਸਖ਼ਤੀ, ਉਤਾਰੇ ਨਾ ਪੂੰਜੀਪਤੀਆਂ ਦੀ ਮਸਤੀ,
ਹਿਸਾਬ ਕਿਤਾਬ ਪਿਛੋਂ ਵੇਖਦੇ, ਖੁੱਲ੍ਹੇ ਗੱਫੇ ਵੋਟਰ ਦੇ ਲੁਭਾਉਣ ਨੂੰ,
ਗ਼ਰੀਬ ਪਾਰਟੀ ਨੂੰ ਹੋਇਆ ਔਖਾ, ਚੋਣ ਲੜਨ ਦਾ ਮਿਲਣਾ ਮੌਕਾ, 
ਕਿਉਂ ਜੋ ਧਨ ਦੌਲਤ ਦੇ ਮਾਲਕ ਨਹੀਂ ਰਹੇ, ਸੀਟ ਜਿੱਤਣ ਜਿਤਾਉਣ ਨੂੰ,
ਗਾਇਕ, ਫ਼ਿਲਮੀ ਸਿਤਾਰੇ ਜੇ ਔਖਾ, ਸੰਨਿਆਸੀ ਬਾਣਾ ਪਾਉਣ ਟੱਲੀਆਂ ਵਜਾਉਣ, 
ਫ਼ਿਕਰ ਨਾ ਗ਼ਰੀਬੀ, ਬੇਰੁਜ਼ਗਾਰੀ, ਐਸ਼ਾਂ ਲਈ ਏ.ਸੀ. ਕਾਰਾਂ ਨੇ ਆਉਣ ਜਾਣ ਲਈ।

-ਕਾ. ਮੇਘ ਰਾਜ ਫ਼ੌਜੀ, ਰਾਮਪੁਰਾ ਮੰਡੀ, ਬਠਿੰਡਾ, 
ਸੰਪਰਕ : 94631-48536