ਸ਼ਬਦ

ਏਜੰਸੀ

ਵਿਚਾਰ, ਕਵਿਤਾਵਾਂ

ਸ਼ਬਦ ਤਾਂ ਕਹੇ ਜਾ ਚੁੱਕੇ ਹਨ

Words

ਸ਼ਬਦ ਤਾਂ ਕਹੇ ਜਾ ਚੁੱਕੇ ਹਨ

ਅਸਾਥੋਂ ਵੀ ਬਹੁਤ ਪਹਿਲਾਂ

ਤੇ ਅਸਾਥੋਂ ਵੀ ਬਹੁਤ ਪਿਛੋਂ ਦੇ

ਅਸਾਡੀ ਹਰ ਜ਼ਬਾਨ 

ਜੇ ਹੋ ਸਕੇ ਤਾਂ ਕੱਟ ਲੈਣਾ

ਪਰ ਸ਼ਬਦ ਤਾਂ ਕਹੇ ਜਾ ਚੁੱਕੇ ਹਨ।