ਦੋਸਤੀ

ਏਜੰਸੀ

ਵਿਚਾਰ, ਕਵਿਤਾਵਾਂ

ਕੁੱਝ  ਯਾਰਾਂ ਨੂੰ ਸੀ ਪਰਖਿਆਂ ਮੈਂ,

Friendship

ਕੁੱਝ  ਯਾਰਾਂ ਨੂੰ ਸੀ ਪਰਖਿਆਂ ਮੈਂ,

ਕੁਝ ਮੇਰੀ ਯਾਰੀ ਪਰਖ ਗਏ,

ਲੱਖ ਬੁਰਾ ਕਿਹਾ ਕੁਝ ਰੁੱਸੇ ਨਾ,

ਕੁਝ ਬਿਨਾਂ ਕਹੇ ਹੀ ਹਰਖ ਗਏ,

ਕੁਝ ਵਾਰਦੇ ਸੀ ਜਾਨ ਮੇਰੇ ਤੋਂ,

ਕੁਝ ਆਈ ਮੁਸੀਬਤ ਸਰਕ ਗਏ,

ਕੁਝ ਮੇਰੇ ਤੋਂ ਵਿਛੜ ਕੇ ਖੁਸ਼ ਹੋਏ, 

ਤੇ ਕੁਝ ਮੈਨੂੰ ਵੇਖਣ ਲਈ ਤਰਸ ਗਏ।