ਤਪਸ਼

ਏਜੰਸੀ

ਵਿਚਾਰ, ਕਵਿਤਾਵਾਂ

ਜਿਨ੍ਹਾਂ ਦੇ ਅੰਦਰ ਕੁੱਝ ਕਰਨ ਦੀ ਤਪਸ਼ ਹੋਵੇ....

Warmth

ਜਿਨ੍ਹਾਂ ਦੇ ਅੰਦਰ ਕੁੱਝ ਕਰਨ ਦੀ ਤਪਸ਼ ਹੋਵੇ

ਜਿਹੜੇ ਅੰਗਿਆਰਿਆਂ ਤੇ ਨੱਚਣ ਦੇ ਸ਼ੌਕੀਨ ਹੋਣ

 ਹਨੇਰੇ ਚੀਰ ਕੇ ਆਖ਼ਰ ਮੰਜ਼ਿਲ ਪਾ ਹੀ ਲੈਂਦੇ ਨੇ

ਫਿਰ ਉਨ੍ਹਾਂ ਦੀਆਂ ਪੈੜਾਂ ਜਗਦੀਆਂ ਨੇ

ਇਕ ਇਕ ਪੈੜ ਚੋਂ ਕਿੰਨੇ ਹੀ ਰਾਹ ਬਣਦੇ ਨੇ। 

ਮਨਪ੍ਰੀਤ ਕੌਰ