Parents
ਸੋਨੇ ਦੇ ਗਹਿਣੇ ਚੋਂ
ਕਦੇ ਵੀ ਖੁਸ਼ਬੂ ਆਵੇ ਨਾ...
ਜੀਭ ਦੇ ਜ਼ਖਮਾਂ ਨੂੰ
ਕੋਈ ਵੀ ਮੱਲ੍ਹਮ ਲਾਵੇ ਨਾ...
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ....
ਮਾਂ-ਪਿਓ ਵਰਗੀ ਚੀਜ਼ ਨਹੀਂ ਮਿਲਦੀ ਦੁਕਾਨਾਂ ਚੋਂ....
ਸੋਨੇ ਦੇ ਗਹਿਣੇ ਚੋਂ
ਕਦੇ ਵੀ ਖੁਸ਼ਬੂ ਆਵੇ ਨਾ...
ਜੀਭ ਦੇ ਜ਼ਖਮਾਂ ਨੂੰ
ਕੋਈ ਵੀ ਮੱਲ੍ਹਮ ਲਾਵੇ ਨਾ...
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ....
ਮਾਂ-ਪਿਓ ਵਰਗੀ ਚੀਜ਼ ਨਹੀਂ ਮਿਲਦੀ ਦੁਕਾਨਾਂ ਚੋਂ....