ਦੇਵਤਿਆਂ ਦਾ ਕੁੱਲੂ ਦਾ ਦੁਸਹਿਰਾ

ਵਿਚਾਰ, ਵਿਸ਼ੇਸ਼ ਲੇਖ


ਹਿਮਾਚਲ ਪ੍ਰਦੇਸ਼ ਵਿਚ ਕੁੱਲੂ ਦਾ ਦੁਸਹਿਰਾ ਬਾਕੀ ਥਾਵਾਂ ਨਾਲੋਂ ਕੁੱਝ ਵਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇਥੇ ਰਾਵਣ ਦੇ ਬੁਤਾਂ ਨੂੰ ਨਹੀਂ ਸਾੜਿਆ ਜਾਂਦਾ। ਇਸ ਨੂੰ ਦੇਵਤਿਆਂ ਦਾ ਦੁਸਹਿਰਾ ਆਖਿਆ ਜਾਂਦਾ ਏ।