ਵਿਚਾਰ
Editorial: ਖ਼ੌਫ਼ਨਾਕ ਸੜਕ ਹਾਦਸੇ : ਕਿੰਨਾ ਸੱਚ, ਕਿੰਨਾ ਕੱਚ...
ਸੂਬਾ ਸਰਕਾਰ ਵਲੋਂ ਸੜਕ ਸੁਰੱਖਿਆ ਫੋਰਸ ਕਾਇਮ ਕੀਤੇ ਜਾਣ ਦੇ ਇਕ ਵਰ੍ਹੇ ਦੇ ਅੰਦਰ ਸੜਕ ਹਾਦਸਿਆਂ ਵਿਚ ਮੌਤਾਂ ਦੀ ਗਿਣਤੀ 45.5 ਫ਼ੀ ਸਦੀ ਘਟੀ ਹੈ।
ਸਾਧ ਤੇ ਕੁੱਤੀ
ਰਲੇ ਫਿਰਦੇ ਨੇ ਇੱਥੇ ਸਾਧ ਤੇ ਕੁੱਤੀ, ਰਲ ਕੇ ਇਹ ਖੇਡਣ ਚੋਰ ਸਿਪਾਹੀ। ਭੋਲੀ ਭਾਲੀ ਜਨਤਾ ਨੂੰ ਭਰਮਾਉਂਦੇ, ਭੋਰਾ ਸ਼ਰਮ ਨਾ ਕਦੇ ਇਨ੍ਹਾਂ ਨੂੰ ਆਈ।
Editorial: ਕਿਵੇਂ ਰੁਕੇ ਹਿੰਦ-ਕੈਨੇਡਾ ਸਬੰਧਾਂ ਦਾ ਨਿਘਾਰ...
ਇਹ ਇਕ ਜਾਣੀ-ਪਛਾਣੀ ਹਕੀਕਤ ਹੈ ਕਿ ਅਪਣੀ ਮਰਜ਼ੀ ਨਾਲ ਪਰਵਾਸ ਕਰਨ ਵਾਲਿਆਂ ਵਿਚੋਂ ਵੀ ਅਪਣੇ ‘ਵਤਨ’ ਪ੍ਰਤੀ ਹੇਜ ਮਰਦਾ ਨਹੀਂ।
Editorial: ਮਹਾਂਕੁੰਭ ਦੁਖਾਂਤ : ਸ਼ਰਧਾ ਘੱਟ, ਪਸ਼ੂ-ਬਿਰਤੀ ਵੱਧ...
ਸਹੀ ਤੇ ਸਟੀਕ ਜਾਣਕਾਰੀ ਦੀ ਅਣਹੋਂਦ ਵਿਚ ਏਨਾ ਕਹਿਣਾ ਹੀ ਮੁਨਾਸਿਬ ਜਾਪਦਾ ਹੈ ਕਿ ਜੋ ਕੁੱਝ ਵਾਪਰਿਆ, ਉਸ ਨੂੰ ਟਾਲਿਆ ਜਾ ਸਕਦਾ ਸੀ
Editorial: ਡੇਰਾ ਸਾਧ ’ਤੇ ਹਰਿਆਣਾ ਸਰਕਾਰ ਮੁੜ ਮਿਹਰਬਾਨ
ਕਤਲ ਦੇ ਦੋਸ਼ੀ ਉੱਪਰ ਸਰਕਾਰ ਕਿਸ ਹੱਦ ਤਕ ਮਿਹਰਬਾਨ ਹੋ ਸਕਦੀ ਹੈ, ਉਹ ਵੀ ਸਾਢੇ ਸੱਤ ਸਾਲਾਂ ਵਿਚ 11ਵੀਂ ਵਾਰ; ਇਸ ਦੀ ਮਿਸਾਲ ਡੇਰਾ ਸਾਧ ਹੈ।
Editorial: ਦੁਖਦਾਈ ਹਨ ਅਮਰੀਕੀ ਗੁਰੂ-ਘਰਾਂ ’ਤੇ ਛਾਪੇ...
ਡੋਨਲਡ ਟਰੰਪ ਨੇ ਦੂਜੀ ਵਾਰ ਅਮਰੀਕੀ ਰਾਸ਼ਟਰਪਤੀ ਬਣਨ ਲਈ ਅਪਣੀ ਚੋਣ ਮੁਹਿੰਮ ਦੌਰਾਨ ਅਮਰੀਕਾ ਵਿਚ ਗ਼ੈਰਕਾਨੂੰਨੀ ਪਰਵਾਸ ਨੂੰ ਰੋਕਣਾ ਮੁੱਖ ਚੁਣਾਵੀ ਮੁੱਦਾ ਬਣਾਇਆ ਸੀ।
ਸੀਸ ਤਲੀ 'ਤੇ ਰੱਖ ਕੇ ਮੈਦਾਨ-ਏ-ਜੰਗ ਵਿਚ ਨਿਤਰਨ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ
ਬਾਬਾ ਦੀਪ ਸਿੰਘ ਜੀ ਨੇ ਬਹਾਦਰੀ ਦੀ ਐਸੀ ਪਰਿਭਾਸ਼ਾ ਲਿਖੀ ਜਿਸ ਅੱਗੇ ਆਪ ਮੁਹਾਰੇ ਸੀਸ ਝੁਕ ਜਾਂਦਾ ਹੈ।
ਕੀ ਨਵਾਂ ਸੰਵਿਧਾਨ ਲਿਖਣਾ ਜ਼ਰੂਰੀ ਨਹੀਂ ਹੋ ਗਿਆ?
ਭਾਰਤ ਦਾ ਸੰਵਿਧਾਨ ਜਿਹੜੇ ਹਾਲਾਤ ਵਿਚ ਲਿਖਿਆ ਗਿਆ, ਉਨ੍ਹਾਂ ਬਾਰੇ ਜੇ ਏਨਾ ਕੁ ਸੱਚ ਪ੍ਰਵਾਨ ਕਰ ਲਿਆ ਜਾਏ ਕਿ ਉਹ ਸੰਵਿਧਾਨ ਘੜਨ ਲਈ ਢੁਕਵਾਂ ਸਮਾਂ ਨਹੀਂ ਸੀ...
ਅਲੋਪ ਹੋਏ ਅੰਬਾਂ ਵਾਲੇ ਖੂਹ
ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਸਿੰਚਾਈ ਦੇ ਘੱਟ ਸਾਧਨ ਸਨ।
Poem: ਸੋਨੇ ਦੀ ਚਿੜੀ
ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਵਾਂਗੇ।