ਵਿਚਾਰ
ਭਾਰਤ ਵਿਚ ਪ੍ਰੀਖਿਆ-ਪੱਤਰ 'ਲੀਕ' ਕਰਨ ਦਾ ਸਿਲਸਿਲਾ ਲਗਾਤਾਰ ਹੀ ਕਿਉਂ ਚਲ ਰਿਹਾ ਹੈ?
ਸੀ.ਬੀ.ਐਸ.ਈ. ਖ਼ਾਸ ਕਰ ਕੇ ਇਸ ਕਮਜ਼ੋਰੀ ਦਾ ਸ਼ਿਕਾਰ ਹੈ ਜਿੱਥੇ ਧਿਆਨ ਸਿਰਫ਼ ਅੰਕਾਂ ਵਲ ਹੀ ਦਿਤਾ ਜਾਂਦਾ ਹੈ।
ਖੇਤਰੀ ਪੱਤਰਕਾਰੀ ਦਾ ਖ਼ਤਰਿਆਂ ਭਰਿਆ ਰਾਹ
24 ਘੰਟਿਆਂ ਵਿਚ 3 ਪੱਤਰਕਾਰ ਮਾਰ ਦਿਤੇ ਗਏ ਹਨ
ਥੋੜਾ ਹੱਸ ਵੀ ਲੈਣਾ ਚਾਹੀਦਾ
ਸਰਲ ਅਤੇ ਠੇਠ ਪੰਜਾਬੀ ਭਾਸ਼ਾ ਵਿਚ ਉੱਚੀ ਆਵਾਜ਼ ਵਿਚ ਗੱਲ ਕਰਨੀ ਤੇ ਠਹਾਕਾ ਮਾਰ ਕੇ ਹਸਣਾ ਤੇ ਮਹੌਲ ਖ਼ੁਸ਼ਗਵਾਰ ਬਣਾ ਦੇਣਾ ਇਹ ਗੁਣ ਪੇਂਡੂਆਂ ਦੇ ਹਿੱਸੇ ਹੀ ਆਇਆ ਹੈ
ਕਿਸਾਨ ਨੂੰ ਕਰਜ਼ਾ ਮਾਫ਼ੀ ਦੀ ਲੋੜ ਕਿਉਂ?
ਦੇਸ਼ ਦੀ ਇੱਜ਼ਤ ਨੂੰ ਵੀ ਚਾਰ ਚੰਨ ਲਗਾਏ ਕਿਉਂਕਿ ਇਸ ਤੋਂ ਪਹਿਲਾਂ ਸਾਡੇ ਦੇਸ਼ ਦੇ ਨੇਤਾ ਠੂਠਾ ਫੜ ਕੇ ਦੂਜੇ ਦੇਸ਼ਾਂ ਕੋਲ ਅਨਾਜ ਮੰਗਣ ਲਈ ਜਾਂਦੇ ਸਨ
ਆਬਾਦੀ ਘੱਟ ਕਰਨ ਵਾਲੇ ਸੂਬਿਆਂ ਨੂੰ ਸਜ਼ਾ ਦਿਉ ਤੇ ਵਾਧਾ ਕਰਨ ਵਾਲਿਆਂ ਨੂੰ ਇਨਾਮ!
ਕੇਂਦਰ ਤੇ ਵਿਤ ਕਮਿਸ਼ਨ ਦਾ ਫ਼ਾਰਮੂਲਾ ਤਿਆਰ ਹੈ!!
...ਜਦੋਂ ਕੰਪਨੀ ਨੇ ਪਿਸਤੌਲ ਇਨਾਮ ਵਿਚ ਘਲਿਆ
ਇਸ ਤਰ੍ਹਾਂ ਦੀ ਉਲਝਣ ਨੂੰ ਹੱਲ ਕਰਨ ਦੇ ਇਵਜ਼ ਵਿਚ ਘੜੀ, ਰੇਡੀਉ, ਕੈਮਰਾ ਜਾਂ ਹੋਰ ਕੋਈ ਇਨਾਮ ਨਿਕਲਦਾ ਸੀ
ਅਵਾਰਾ ਗਊਆਂ ਦਾ ਮਸਲਾ ਵਿਸਫੋਟਕ
ਮਾਤਾ ਦੀ ਸਮਝ ਨਾ ਆਈ ਕਿਉਂਕਿ ਇਹ ਸ਼ਬਦ ਮੇਰੇ ਲਈ ਬਿਲਕੁਲ ਓਪਰਾ ਸੀ। ਮੈਂ ਅਪਣੀ ਬੇਬੇ ਨੂੰ ਪੁਛਿਆ ਕਿ ਮਾਤਾ ਕੀ ਹੁੰਦੀ ਹੈ? ਉਸ ਨੇ ਦਸਿਆ, ''ਮਾਤਾ ਬੇਬੇ ਨੂੰ ਕਹਿੰਦੇ ਹਨ।"
ਅਵਾਰਾ ਗਊਆਂ ਦਾ ਮਸਲਾ ਵਿਸਫ਼ੋਟਕ
ਕਈ ਸਾਲ ਪਹਿਲਾਂ ਸਾਡੀ ਇਕ ਵਿਦੇਸ਼ੀ ਨਸਲ ਦੀ ਗਾਂ ਕਿਸੇ ਤਰ੍ਹਾਂ ਫੰਡਰ ਨਿਕਲ ਗਈ
ਕਰਨਾਟਕ ਵਿਚ ਜਿੱਤ ਕਾਂਗਰਸ ਲਈ ਅਤਿ ਜ਼ਰੂਰੀ ਅਤੇ ਬੀ.ਜੇ.ਪੀ. ਲਈ ਬੇਹੱਦ ਜ਼ਰੂਰੀ
ਵੇਖੋ ਵੋਟਰ ਮਹਾਰਾਜ ਕਿਸ ਨੂੰ ਖ਼ੈਰ ਪਾਉਂਦਾ ਹੈ
ਪੰਜਾਬ ਵਿਧਾਨ ਸਭਾ ਵਿਚ
'ਤੂੰ ਤੂੰ ਮੈਂ ਮੈਂ' ਦੇ ਨਜ਼ਾਰੇ, ਸਾਡਾ ਸੱਭ ਦਾ ਅਕਸ ਅਤੇ ਸੂਬੇ ਦਾ ਅਕਸ ਵੀ ਵਿਗਾੜ ਕੇ ਰੱਖ ਦੇਣਗੇ!