Darbar Sahib : ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਆਲੌਕਿਕ ਦ੍ਰਿਸ਼

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Darbar Sahib: ਸੰਗਤ ਸਰਬਤ ਦੇ ਭਲੇ ਦੀ ਕਰ ਰਹੀ ਅਰਦਾਸ

Supernatural scenes of Sachkhand Sri Harmandir Sahib

 Supernatural scenes of Sachkhand Sri Harmandir Sahib: ਦੀਵਾਲੀ ਦੀ ਹਰ ਪਾਸੇ ਧੂਮ ਹੈ। ਲੋਕ ਤਿਆਰੀਆਂ ਵਿਚ ਰੁਝੇ ਹੋਏ ਹਨ। ਲੋਕ ਆਪਣੇ ਘਰਾਂ ਨੂੰ ਸਜਾ ਰਹੇ, ਮਿਠਾਈਆਂ ਲੈ ਰਹੇ ਹਨ। ਨਾਲ ਹੀ ਬੱਚੇ ਪਟਾਕੇ ਖਰੀਦ ਰਹੇ ਹਨ। ਬਾਜ਼ਾਰ ਪੂਰੇ ਸਜੇ ਹੋਏ ਹਨ।  ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ  ਸੰਗਤਵੱਡੀ ਗਿਣਤੀ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਤੁਸੀ ਵੀ ਵੇਖੋ ਖੂਬਸੂਰਤ ਤਸਵੀਰਾਂ...