ਗੁਰਦਵਾਰਾ ਰਕਾਬਗੰਜ ਸਾਹਿਬ ਦੀ ਪਹਿਲ ਹਵਾ ਪ੍ਰਦੂਸ਼ਣ ਘਟਾਉਣ ਲਈ ਕੀਤਾ ਪ੍ਰਾਜੈਕਟ ਸ਼ੁਰੂ
ਗੁਰਦਵਾਰਾ ਰਕਾਬਗੰਜ ਨੇ ਹਵਾ ਪ੍ਰਦੂਸ਼ਨ ਘਟਾਉਣ ਲਈ ਨਿਜੀ ਕੰਪਨੀਆਂ ਨਾਲ ਮਿਲ ਕੇ ਇਕ ਪ੍ਰਾਜੈਕਟ ਸ਼ੁਰੂ ਕੀਤਾ ਹੈ। ਹਵਾ ਨੂੰ ਸਾਫ਼ ਬਣਾਉਣ ਲਈ ਗੁਰਦਵਾਰੇ ਵਿਚ....
Gurdwara Rakabganj 
 		 		ਨਵੀਂ ਦਿੱਲੀ: ਗੁਰਦਵਾਰਾ ਰਕਾਬਗੰਜ ਨੇ ਹਵਾ ਪ੍ਰਦੂਸ਼ਨ ਘਟਾਉਣ ਲਈ ਨਿਜੀ ਕੰਪਨੀਆਂ ਨਾਲ ਮਿਲ ਕੇ ਇਕ ਪ੍ਰਾਜੈਕਟ ਸ਼ੁਰੂ ਕੀਤਾ ਹੈ। ਹਵਾ ਨੂੰ ਸਾਫ਼ ਬਣਾਉਣ ਲਈ ਗੁਰਦਵਾਰੇ ਵਿਚ ਬਾਇਉਟੈਕ ਫ਼ਿਲਟਰ ਲਗਾਏ ਗਏ ਹਨ। ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ
ਆਮ ਤੌਰ 'ਤੇ ਬੰਦ ਕਮਰਿਆਂ ਅਤੇ ਦਫ਼ਤਰਾਂ ਵਿਚ ਹਵਾ ਨੂੰ ਸਾਫ਼ ਕਰਨ ਲਈ ਤਕਨੀਕਾਂ ਦੀ ਵਰਤੋਂ ਕਰਦੇ ਹਨ ਪਰ ਇਹ ਪਹਿਲਾ ਮੌਕਾ ਹੈ ਜਦ ਇਹ ਪ੍ਰਯੋਗ ਖੁਲ੍ਹੇ ਵਿਚ ਹਵਾ ਨੂੰ ਸਾਫ਼ ਕਰਨ ਲਈ ਕੀਤਾ ਜਾ ਰਿਹਾ ਹੈ। ਗੁਰਦਵਾਰੇ ਵਿਚ ਇਹ ਪ੍ਰੀਖਣ ਤਿੰਨ ਹਫ਼ਤਿਆਂ ਤਕ ਚਲੇਗਾ। (ਏਜੰਸੀ)