Sri Akal Takhat Sahib: ਪੜ੍ਹੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਾਏ ਗਏ ਮਤੇ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਾਏ ਗਏ ਮਤੇ
Resolutions passed by Sri Akal Takht Sahib
Resolutions passed by Sri Akal Takht Sahib: ਅੱਜ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਜਿਥੇ ਵੱਖ-ਵੱਖ ਮਸਲੇ ਵਿਚਾਰੇ ਅਤੇ ਨਿਬੇੜੇ ਗਏ ਉੱਥੇ ਹੀ ਜਥੇਦਾਰਾਂ ਵਲੋਂ ਕਈ ਮਤੇ ਵੀ ਪਾਸ ਕੀਤੇ ਗਏ। ਜਿਨ੍ਹਾਂ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ।