Panthak News : ਬੇਅਦਬੀ ਮਾਮਲੇ ’ਚ MLA ਕੁੰਵਰ ਵਿਜੈ ਪ੍ਰਤਾਪ ਨਾਲ ਵਿਸ਼ੇਸ਼ ਗੱਲਬਾਤ
Panthak News : ਕਿਹਾ, ਬੇਅਦਬੀ ਦਾ ਇਨਸਾਫ਼ ਗੁਰੂ ਮਹਾਰਾਜ ਦੀ ਕਚਹਿਰੀ 'ਚ ਹੋਵੇਗਾ
Special conversation with MLA Kunwar Vijay Pratap in the sacrilege case Latest News in Punjabi
Special conversation with MLA Kunwar Vijay Pratap in the sacrilege case Latest News in Punjabi : ਬੇਅਦਬੀ ਮਾਮਲੇ ’ਚ MLA ਕੁੰਵਰ ਵਿਜੈ ਪ੍ਰਤਾਪ ਨੇ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ, SIT ਨੂੰ ਕਾਰਵਾਈ ਬੰਦ ਕਰ ਦੇਣੀ ਚਾਹੀਦੀ ਹੈ। ਬੇਅਦਬੀ ਦਾ ਇਨਸਾਫ਼ ਗੁਰੂ ਮਹਾਰਾਜ ਦੀ ਕਚਹਿਰੀ 'ਚ ਹੀ ਹੋਵੇਗਾ।
ਜਾਣਕਾਰੀ ਅਨੁਸਾਰ MLA ਕੁੰਵਰ ਵਿਜੈ ਪ੍ਰਤਾਪ ਨੇ ਬੇਅਦਬੀ ਮਾਮਲੇ ’ਤੇ ਅਪਣੇ ਵਿਚਾਰ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ, SIT ਨੂੰ ਕਾਰਵਾਈ ਬੰਦ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘20-30 ਸਾਲ ਬਾਅਦ ਕੋਈ ਗਵਾਹ ਗਵਾਹੀ ਦੇਣ ਨਹੀਂ ਜਾਏਗਾ, ਜਿਸ ਕਾਰਨ ਮੁਲਜ਼ਮ ਬਾ-ਇੱਜ਼ਤ ਬਰੀ ਹੋ ਜਾਣਗੇ।’
ਉਨ੍ਹਾਂ ਕਿਹਾ 'ਬੇਅਦਬੀ ਦਾ ਇਨਸਾਫ਼ ਗੁਰੂ ਮਹਾਰਾਜ ਦੀ ਕਚਹਿਰੀ 'ਚ ਹੋਵੇਗਾ। ਜਿਸ ਦੇ ਤਹਿਤ 2 ਦਸੰਬਰ ਨੂੰ ਮੁੱਖ ਦੋਸ਼ੀ ਨੇ ਅਪਣੇ ਗੁਨਾਹ ਨੂੰ ਕਬੂਲਿਆ ਸੀ।’