ਅੱਜ ਦਾ ਹੁਕਮਨਾਮਾ 31 ਮਾਰਚ 2018

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਅੰਗ-705 ਸ਼ਨੀਵਾਰ 31 ਮਾਰਚ 2018 ਨਾਨਕਸ਼ਾਹੀ ਸੰਮਤ 550

hukamnam sahib

ਗੁ: ਸ਼੍ਰੀ ਨਨਕਾਣਾ ਸਾਹਿਬ-ਪਾਕਿਸਤਾਨ 
ਅੱਜ ਦਾ ਹੁਕਮਨਾਮਾ 
ਅੰਗ-705 ਸ਼ਨੀਵਾਰ 31 ਮਾਰਚ 2018 ਨਾਨਕਸ਼ਾਹੀ ਸੰਮਤ 550 
ਜੈਤਸਰੀ ਮਹਿਲਾ ੫ ਵਾਰ ਸਲੋਕਾ ਨਾਲਿ 
੧ਓ ਸਤਿਗੁਰ ਪ੍ਰਸਾਦਿ|| ਸਲੋਕ ||
ਅਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ||
ਸਿਮਰੰਤ ਸੰਤ ਸਰਬਤ੍ਰ ਰਮਣੰ ਨਾਨਕ ਅਗਨਾਸਨ ਜਗਦੀਸੁਰਹ ||੧||