ਖ਼ਿਜ਼ਰਾਬਾਦ ਹੋਲੇ-ਮਹੱਲੇ ਦੇ ਦੂਜੇ ਦਿਨ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨਤਮਸਤਕ

ਪੰਥਕ, ਪੰਥਕ/ਗੁਰਬਾਣੀ

ਕੁਰਾਲੀ/ ਮਾਜਰੀ, 24 ਫ਼ਰਵਰੀ (ਕੁਲਵੰਤ ਸਿੰਘ ਧੀਮਾਨ) : ਇਤਿਹਾਸਕ ਪਿੰਡ ਖਿਜ਼ਰਾਬਾਦ ਹੋਲੇ-ਮਹੱਲੇ ਦੇ ਦੂਜੇ ਦਿਨ ਗੁਰਦਵਾਰਾ ਬਾਬਾ ਜੋਰਾਵਰ ਸਿੰਘ ਜੀ ਤੇ ਗੁਰਦਵਾਰਾ ਦਮਦਮਾ ਸਾਹਿਬ ਵਿਖੇ ਸਾਹਿਬ ਵਿਖੇ ਇਲਾਕੇ ਦੀਆਂ ਸੰਗਤਾਂ ਹਜ਼ਾਰਾਂ ਦੀ ਗਿਣਤੀ 'ਚ ਨਤਮਸਤਕ ਹੋਈਆਂ।
ਇਸ ਮੌਕੇ ਬਾਬਾ ਜੋਰਾਵਰ ਸਿੰਘ ਜੀ ਪਾਵਨ ਪਵਿੱਤਰ ਅਸਥਾਨ 'ਤੇ ਗੁਰਦਵਾਰਾ ਦਮਦਮਾ ਸਾਹਿਬ ਜੀ ਦੇ ਅਸਥਾਨ 'ਤੇ ਖੁਲ੍ਹੇ ਦੀਵਾਨਾਂ ਵਿਚ ਢਾਡੀ ਗਿਆਨੀ ਅਮਰ ਸਿੰਘ ਨੂਰ, ਗਿਆਨੀ ਪ੍ਰਿਤਪਾਲ ਸਿੰਘ ਬੈਂਸ, ਭਾਈ ਗੁਰਦੇਵ ਸਿੰਘ ਕੋਮਲ, ਭਾਈ ਗੁਰਜੀਤ ਸਿੰਘ, ਗਿਆਨੀ ਮਲਕੀਤ ਸਿੰਘ ਪਪਰਾਲੀ, ਗਿਆਨੀ ਕਮਲਜੀਤ ਸਿੰਘ ਦਿਲਵਰ, ਗਿਆਨੀ ਸ਼ੀਤਲ ਸਿੰਘ ਮਿਸਰਾ, ਗਿਆਨੀ ਜਸਵੀਰ ਸਿੰਘ, ਬੀਬੀ ਪੁਸਪਿੰਦਰ ਕੌਰ ਖ਼ਾਲਸਾ, ਭਾਈ ਸਰਵਣ ਸਿੰਘ ਅਜਾਦ ਆਦਿ ਨੇ ਸੰਗਤਾਂ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ।ਇਸ ਮੌਕੇ  ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਵਿਧਾਇਕ ਕੰਵਰ ਸੰਧੂ, ਸਾਬਕਾ ਕੈਬਨਿੰਟ ਮੰਤਰੀ ਜਗਮੋਹਨ ਸਿੰਘ ਕੰਗ, ਸਾਬਕਾ ਵਿਧਾਇਕ ਜਥੇ ਉਜਾਗਰ ਸਿੰਘ ਬਡਾਲੀ, ਮੁੱਖ ਸੇਵਾਦਾਰ ਰਣਜੀਤ ਸਿੰਘ 

ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਜੱਥੇ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ,  ਅਰਵਿੰਦਰ ਸਿੰਘ ਪੈਂਟਾ ਦਰਸਨ ਸਿੰਘ ਕੰਸਾਲਾ, ਸਰਬਜੀਤ ਸਿੰਘ ਕਾਦੀਮਾਜਰਾ, ਹਰਨੇਕ ਸਿੰਘ ਕਰਤਾਰਪੁਰ, ਹਰਜਿੰਦਰ ਸਿੰਘ ਮੁੰਧੋ ਸੰਗਤੀਆਂ, ਅਮਨਦੀਪ ਸਿੰਘ ਗੋਲਡੀ, ਸਾਹਿਬ ਸਿੰਘ ਬਡਾਲੀ, ਹਰਪਾਲ ਸਿੰਘ ਦਾਤਾਰਪੁਰ, ਜਸਪਾਲ ਸਿੰਘ ਖਿਜਰਾਬਾਦ, ਬਲਦੇਵ ਸਿੰਘ ਖਿਜਰਾਬਾਦ, ਕੁਸ਼ਲਪਾਲ ਰਾਣਾ, ਚੇਅਰਪਰਸਨ ਮਨਜੀਤ ਕੌਰ ਮਾਜਰਾ, ਕਮਲਜੀਤ ਕੌਰ ਭਗਤਮਾਜਰਾ, ਭਗਤ ਸਿੰਘ ਭਗਤ ਮਾਜਰਾ, ਕੁਲਵੰਤ ਸਿੰਘ ਪੰਮਾ, ਰਣਧੀਰ ਸਿੰਘ ਧੀਰਾ, ਸੁਰਿੰਦਰ ਸਿੰਘ ਕ੍ਰਿਸ਼ਨਪੁਰਾ, ਮਨਦੀਪ ਸਿੰਘ ਖਿਜਰਾਬਾਦ, ਡਾਇਰੈਕਟਰ ਗੁਰਮੀਤ ਸਿੰਘ ਸ਼ਾਂਟੂ, ਸੁਦਾਗਰ ਸਿੰਘ ਹੁਸਿਆਰਪੁਰ, ਪ੍ਰਧਾਨ ਸੁਖਵਿੰਦਰ ਸਿੰਘ, ਸਰਪੰਚ ਹਰਦੀਪ ਸਿੰਘ, ਮਨਦੀਪ ਸਿੰਘ ਖਿਜ਼ਰਾਬਾਦ, ਅਮਰ ਸਿੰਘ, ਪ੍ਰੀਤਮ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ ਖਾਲਸਾ, ਬਲਦੇਵ ਸਿੰਘ, ਗੁਰਮੀਤ ਸਿੰਘ ਮੀਆਂਪੁਰ, ਪੰਚ ਬਲਵਿੰਦਰ ਸਿੰਘ, ਬਲਦੇਵ ਸਿੰਘ, ਹਰਮਿੰਦਰ ਸਿੰਘ ਲੌਂਗੀਆ, ਗਗਨਦੀਪ ਸਿੰਘ ਹਾਜ਼ਰ ਸਨ।