ਨਾਮਧਾਰੀਆਂ ਦਾ ਬਾਈਕਾਟ ਕਰੇ ਸੰਗਤ: ਸਿੱਖ ਕੋਆਰਡੀਨੇਸ਼ਨ ਕਮੇਟੀ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ, 26 ਅਕਤੂਬਰ (ਗੁਰਿੰਦਰ ਸਿੰਘ): ਅਮਰੀਕਾ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵਲੋਂ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਅੱਜ ਉਸ ਸਿੱਖ ਸੰਗਤ ਦਾ ਧਨਵਾਦ ਕੀਤਾ ਹੈ ਜਿਸ ਨੇ ਆਰਐਸਐਸ ਦੀ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਦੇ ਦਿੱਲੀ 'ਚ ਕਰਾਏ ਗਏ ਸਮਾਗਮ 'ਚ ਭਾਗ ਨਹੀਂ ਲਿਆ।