ਪੰਥਕ/ਗੁਰਬਾਣੀ
Panthak News: ਅੰਦਰਖਾਤੇ ਅਕਾਲੀ ਧੜਿਆਂ ’ਚ ਸੁਲਾਹ ਸਫ਼ਾਈ ਦੀਆਂ ਕੋਸ਼ਿਸ਼ਾਂ ਸ਼ੁਰੂ
Panthak News: ਅਕਾਲ ਤਖ਼ਤ ਦੇ ਜਥੇਦਾਰ ਦੋਹਾਂ ਧੜਿਆਂ ਨੂੰ ਤਲਬ ਕਰ ਕੇ ਕਿਸੇ ਫ਼ਾਰਮੂਲੇ ਤਹਿਤ ਏਕਤਾ ਦਾ ਦੇ ਸਕਦੇ ਹਨ ਹੁਕਮ
Panthak News: ਰਾਜ ਭਾਗ ਮਾਣਦਿਆਂ ਇਕੱਠੇ ਦੁੱਧ ਮਲਾਈਆਂ ਖਾਣ ਵਾਲੇ ਅਕਾਲੀ ਆਗੂਆਂ ਨੂੰ ਜਥੇਦਾਰ ਘੱਟੋ ਘੱਟ 10 ਸਾਲ ਤਕ ਸੰਨਿਆਸ ਦੇਣ : ਭੱਠਲ
Panthak News: ਇਨ੍ਹਾਂ ਦੀ ਹੁਣ ਹਾਲਤ ‘ਨੋ ਮਣ ਚੂਹੇ ਖਾ ਕੇ ਬਿੱਲੀ ਦੇ ਹੱਜ ਜਾਣ’ ਵਾਲੀ ਹੋ ਗਈ ਹੈ।
Panthak News: ਜੇਕਰ ਸੁਖਬੀਰ ਬਾਦਲ ਅਸਤੀਫ਼ਾ ਨਹੀਂ ਦਿੰਦਾ ਤਾਂ ਬਾਗੀ ਨਵਾਂ ਅਕਾਲੀ ਦਲ ਬਣਾਉਣ ਦੀ ਬਜਾਏ ਘਰ ਬੈਠ ਜਾਣ-ਰਤਨ ਸਿੰਘ
Panthak News: ਅਕਾਲੀ ਲੀਡਰਸ਼ਿਪ ਜਦੋਂ ਤਕ ‘ਸਪੋਕਸਮੈਨ’ ਵਲੋਂ ਸੁਝਾਇਆ ਪੰਥਕ ਏਜੰਡਾ ਨਹੀਂ ਅਪਣਾਉਂਦੀ ‘ਏਕਤਾ’ ਕੁਵੇਲੇ ਦਾ ਰਾਗ ਹੋਵੇਗਾ : ਰਤਨ ਸਿੰਘ
ਭੁੱਲਾਂ ਦੀ ਚਿੱਠੀ ਲੈ ਕੇ ਬਾਗੀ ਲੀਡਰ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ, ਕਹਿੰਦੇ, "ਇਕੱਲੀ-ਇਕੱਲੀ ਭੁੱਲ ਬਖਸ਼ਾਵਾਂਗੇ"
ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਲੀਡਰਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪਿਆ ਖਿਮਾ-ਯਾਚਨਾ ਪੱਤਰ
SAD Political Crisis: ਬਾਗੀ ਧੜੇ ਵਲੋਂ ਜਥੇਦਾਰ ਰਘਬੀਰ ਸਿੰਘ ਨੂੰ ਸੌਂਪਿਆ ਖਿਮਾ ਯਾਚਨਾ ਪੱਤਰ ਆਇਆ ਸਾਹਮਣੇ
SAD Political Crisis: ਇਸ ਪੱਤਰ ਵਿਚ ਉਨ੍ਹਾਂ ਰਾਮ ਰਹੀਮ ਦਾ ਕੇਸ ਵਾਪਸ ਲੈਣ ਦਾ ਜ਼ਿਕਰ ਕੀਤਾ ਹੈ
SAD Political Crisis : ਬਾਗੀ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਭੁੱਲਾਂ ਬਖਸ਼ਾਉਣ ਲਈ ਕੀਤੀ ਅਰਦਾਸ
SAD Political Crisis ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਖਿਮਾ ਜਾਚਨਾ ਪੱਤਰ ਸੌਪਿਆ ਗਿਆ
Giani Harpreet Singh's statement :ਅਕਾਲੀ ਦਲ ਦੀ ਬਗਾਵਤ ’ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ
‘ਸ਼੍ਰੋਮਣੀ ਅਕਾਲੀ ਦਲ ਦੋਫਾੜ ਨਹੀਂ ਹੋਣੀ ਚਾਹੀਦੀ’
Panthak News: ਬਾਗ਼ੀ ਅਕਾਲੀ ਅੱਜ ਅਕਾਲ ਤਖ਼ਤ ’ਤੇ ਭੁੱਲਾਂ ਦੀ ਮਾਫ਼ੀ ਮੰਗਣਗੇ
Panthak News: ਬਾਗ਼ੀਆਂ ਨੇ ਬਾਦਲ ਦਲ ਦੀ ਲੀਡਰਸ਼ਿਪ ਨੂੰ ਮੁਸੀਬਤ ਵਿਚ ਪਾਉਣ ਦੀ ਨੀਤੀ ਬਣਾਈ
Panthak News: ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ ਤੇ ਬੇਅਦਬੀ ਕਾਂਡ ਦੀਆਂ ਘਟਨਾਵਾਂ ਮੌਕੇ ਕਿਉਂ ਚੁੱਪ ਰਹੇ ਬਾਗ਼ੀ ਅਕਾਲੀ? : ਜਥੇ. ਭੌਰ
ਜਦੋਂ ਪੰਥਕ ਮੁਖੌਟਿਆਂ ਹੇਠ ਪੰਥ ਦਾ ਹਿਰਦਾ ਵਲੂੰਧਰਿਆ ਜਾ ਰਿਹਾ ਸੀ ਤਾਂ ਇਹ ਇਕ ਦੂਜੇ ਨੂੰ ਬਚਾਉਣ ਲਈ ਪੂਰਾ ਤਾਣ ਲਾ ਰਹੇ ਸਨ
Panthak News: ਬਾਦਲ ਦਲ ਤੇ ਬਾਗ਼ੀ ਅਕਾਲੀਆਂ ਸਮੇਤ ਤਖ਼ਤਾਂ ਦੇ ਜਥੇਦਾਰਾਂ ਲਈ ਵੀ ਭਲਕੇ ਪ੍ਰੀਖਿਆ ਦੀ ਘੜੀ!
Panthak News: ਪੰਥਕ ਵਿਦਵਾਨਾਂ ਤੇ ਸਿੱਖ ਚਿੰਤਕਾਂ ਨੂੰ ਜ਼ਲੀਲ ਕਰਨ ਦੇ ਕੀ-ਕੀ ਸਨ ਕਾਰਨ?