ਅੱਜ ਦਾ ਹੁਕਮਨਾਮਾ 15 ਜੂਨ 2018

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਅੰਗ- 661 ਸ਼ੁੱਕਰਵਾਰ 15 ਜੂਨ 2018 ਨਾਨਕਸ਼ਾਹੀ ਸੰਮਤ 550

Hukamnana Sri Nankana Sahib

ਅੱਜ ਦਾ ਹੁਕਮਨਾਮਾ 

ਅੰਗ- 661 ਸ਼ੁੱਕਰਵਾਰ 15 ਜੂਨ 2018 ਨਾਨਕਸ਼ਾਹੀ ਸੰਮਤ 550 

ਧਨਾਸਰੀ ਮਹਲਾ ੧||

ਜੀਉ ਤਪਤੁ ਹੈ ਬਾਰੋ ਬਾਰ || ਤਪੁ ਤਪੁ ਖਪੈ ਬਹੁਤੁ ਬੇਕਾਰ ||

ਜੈ ਤਨਿ ਬਾਣੀ ਵਿਸਰਿ ਜਾਇ || ਜਿਉ ਪਕਾ ਰੋਗੀ ਵਿਲਲਾਇ ||੧||