ਅੱਜ ਦਾ ਹੁਕਮਨਾਮਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਸੋਰਠਿ ਮਹਲਾ ੫ ॥

DARBAR SAHIB

ਸੋਰਠਿ ਮਹਲਾ ੫ ॥

ਵਿਚਿ ਕਰਤਾ ਪੁਰਖੁ ਖਲੋਆ ॥

ਵਾਲੁ ਨ ਵਿੰਗਾ ਹੋਆ ॥

ਮਜਨੁ ਗੁਰ ਆਂਦਾ ਰਾਸੇ ॥

ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥

ਸੰਤਹੁ ਰਾਮਦਾਸ ਸਰੋਵਰੁ ਨੀਕਾ ॥

ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥

ਜੈ ਜੈ ਕਾਰੁ ਜਗੁ ਗਾਵੈ ॥

ਮਨ ਚਿੰਦਿਅੜੇ ਫਲ ਪਾਵੈ ॥

ਸਹੀ ਸਲਾਮਤਿ ਨਾਇ ਆਏ ॥

ਅਪਣਾ ਪ੍ਰਭੂ ਧਿਆਏ ॥੨॥

ਸੰਤ ਸਰੋਵਰ ਨਾਵੈ ॥

ਸੋ ਜਨੁ ਪਰਮ ਗਤਿ ਪਾਵੈ ॥

ਮਰੈ ਨ ਆਵੈ ਜਾਈ ॥

ਹਰਿ ਹਰਿ ਨਾਮੁ ਧਿਆਈ ॥੩॥

ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥

ਜਿਸੁ ਦਇਆਲੁ ਹੋਇ ਭਗਵਾਨੈ ॥

ਬਾਬਾ ਨਾਨਕ ਪ੍ਰਭ ਸਰਣਾਈ ॥

ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥

ਬੁੱਧਵਾਰ, ੯ ਮਾਘ (ਸੰਮਤ ੫੫੧ ਨਾਨਕਸ਼ਾਹੀ) (ਅੰਗ: ੬੨੩)