ਅੱਜ ਦਾ ਹੁਕਮਨਾਮਾ 24 ਜੂਨ 2018

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਅੰਗ-703 ਐਤਵਾਰ 24 ਜੂਨ 2018 ਨਾਨਕਸ਼ਾਹੀ ਸੰਮਤ 550

Ajj da Hukamnama

ਅੱਜ ਦਾ ਹੁਕਮਨਾਮਾ 

ਅੰਗ-703 ਐਤਵਾਰ 24 ਜੂਨ 2018 ਨਾਨਕਸ਼ਾਹੀ ਸੰਮਤ 550 

ਜੈਤਸਰੀ ਮਹਲਾ ੫ ਛੰਤੁ ਘਰੁ ੧

੧ਓ ਸਤਿਗੁਰ ਪ੍ਰਸਾਦਿ || ਸਲੋਕ ||

ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ||

ਖੋਲਿ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ||੧||