ਅੱਜ ਦਾ ਹੁਕਮਨਾਮਾ 24 ਜੁਲਾਈ 2018

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਅੰਗ-685 ਮੰਗਲਵਾਰ 24 ਜੁਲਾਈ 2018 ਨਾਨਕਸ਼ਾਹੀ ਸੰਮਤ 550 

Ajj da Hukamnama

ਅੱਜ ਦਾ ਹੁਕਮਨਾਮਾ 

ਅੰਗ-685 ਮੰਗਲਵਾਰ 24 ਜੁਲਾਈ 2018 ਨਾਨਕਸ਼ਾਹੀ ਸੰਮਤ 550 

ਧਨਾਸਰੀ ਮਹਲਾ ੧ ਘਰ ੩ ਅਸਟਪਦੀਆਂ ੧ਓ ਸਤਿਗੁਰ ਪ੍ਰਸਾਦਿ ||

ਗੁਰੁ ਸਾਗਰੁ ਰਤਨੀ ਭਰਪੂਰੇ || ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ||

ਹਰਿ ਰਸੁ ਚੋਗੁ ਚੁਗਹਿ ਪ੍ਰਭ ਭਾਵੈ ||  

ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ||੧|| ਰਹਾਉ ||