ਅੱਜ ਦਾ ਹੁਕਮਨਾਮਾ 25 ਜੁਲਾਈ 2018

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਅੰਗ-705 ਬੁਧਵਾਰ 25 ਜੁਲਾਈ 2018 ਨਾਨਕਸ਼ਾਹੀ ਸੰਮਤ 550 

Ajj da Hukamnama

ਅੱਜ ਦਾ ਹੁਕਮਨਾਮਾ 

ਅੰਗ-705 ਬੁਧਵਾਰ 25 ਜੁਲਾਈ 2018 ਨਾਨਕਸ਼ਾਹੀ ਸੰਮਤ 550 

ਜੈਤਸਰੀ ਮਹਿਲਾ ੫ ਵਾਰ ਸਲੋਕ ਨਾਲਿ 

੧ਓ ਸਤਿਗੁਰ ਪ੍ਰਸਾਦਿ ||ਸਲੋਕ||

ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ||

ਸਿਮਰੰਤ ਸੰਤ ਸਰਬਤ੍ਰ ਰਮਣੰ ਨਾਨਕ ਅਗਨਾਸਨ ਜਗਦੀਸੁਰਹ ||੧||