ਪੰਥਕ
Sri Nankana Sahib News: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਕੀਰਤਨ ਕਰਨਗੇ ਭਾਈ ਮਰਦਾਨਾ ਦੇ ਵਾਰਸ
ਪਾਕਿਸਤਾਨ ’ਚ ਪਹਿਲੀ ਵਾਰ ਮਿਲਿਆ ਸਰਕਾਰੀ ਪੱਧਰ ’ਤੇ ਕੀਰਤਨ ਕਰਨ ਦਾ ਸੱਦਾ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (18 ਨਵੰਬਰ 2023)
ਰਾਗੁ ਧਨਾਸਿਰੀ ਮਹਲਾ ੩ ਘਰੁ ੪
Panthak News: ਪੰਜਾਬ ਤੇ ਪੰਥ ਦੇ ਭਲੇ ਲਈ ਅਤੇ ਪੰਥਕ ਏਕਤਾ ਲਈ ਮੈਂ ਪੰਜਾਬ ਦੇ ਹਰ ਘਰ ਤਕ ਜਾਵਾਂਗਾ : ਮੰਡ
ਉਨ੍ਹਾਂ ਕਿਹਾ ਕਿ ਮੈਂ ਵੱਖ-ਵੱਖ ਪੰਥਕ ਧਿਰਾਂ ਤੇ ਪੰਥਕ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕ ਝੰਡੇ ਥੱਲੇ ਇਕੱਠਾ ਕਰਨਾ ਚਾਹੁੰਦਾ ਹਾਂ
Panthak News: 10 ਹਜ਼ਾਰ ਕਰੋੜ ਦੇ ਹਵਾਲਾ ਲੈਣ ਦੇਣ ਵਿਚ ਦੋਸ਼ ਲੱਗਣ ਪਿਛੋਂ ਅਕਾਲ ਤਖ਼ਤ ਤੋਂ ਸਿਰਸਾ ਨੂੰ ਪੰਥ ’ਚੋਂ ਛੇਕਿਆ ਜਾਵੇ : ਸਰਨਾ
ਜੇ ਸਰਕਾਰ ਨੇ ਪੜਤਾਲ ਕਰਵਾਉਣ ’ਚ ਢਿੱਲ ਕੀਤੀ ਤਾਂ ਲੋਕ ਸਮਝਣਗੇ ਕਿ ਸਰਕਾਰ ਵਿਚ ਸਿਰਸਾ ਨਾਲ ਭਾਈਵਾਲ ਹੈ: ਹਰਵਿੰਦਰ ਸਿੰਘ ਸਰਨਾ
Panthak News: ਯੂਪੀ ਦੇ ਸਿੱਖਾਂ ਦੇ ਸਿਆਸੀ ਹੱਕਾਂ ਦੀ ਰਾਖੀ ਲਈ ਸੂਬੇ ’ਚ ਅਕਾਲੀ ਦਲ ਦੇ ਯੂਨਿਟ ਬਣਾਏ ਜਾਣਗੇ : ਸਰਨਾ
ਆਗਰਾ ਵਿਖੇ ਗੁਰੂ ਕਾ ਤਾਲ ਗੁਰਦਵਾਰੇ ਵਿਖੇ ਹੋਏ ਸਮਾਗਮ ਵਿਚ ਸ਼ਾਮਲ ਹੋਏ ਸਰਨਾ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (17 ਨਵੰਬਰ 2023)
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ
Balwant Rajoana News: ਭਾਈ ਰਾਜੋਆਣਾ ਸਬੰਧੀ ਪਟੀਸ਼ਨ ਦੇ ਨਿਪਟਾਰੇ ਲਈ ਅਕਾਲ ਤਖ਼ਤ ਵਲੋਂ SGPC ਤੇ ਦਿੱਲੀ ਕਮੇਟੀ ਨੂੰ ਪੈਰਵਾਈ ਲਈ ਪੱਤਰ ਜਾਰੀ
ਕਿਹਾ, ਕੌਮੀ ਮੁੱਦੇ ’ਤੇ ਰਾਜਨੀਤੀ ਕਰਨ ਤੋਂ ਸੰਕੋਚ ਕੀਤਾ ਜਾਵੇ
Kartarpur Corridor fees: ਪਾਕਿਸਤਾਨ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵਧਾਈ ਫ਼ੀਸ
ਵਿਦੇਸ਼ੀ ਸ਼ਰਧਾਲੂਆਂ ਨੂੰ ਹੁਣ ਅਦਾ ਕਰਨੀ ਪਵੇਗੀ 1500 ਰੁਪਏ ਫ਼ੀਸ
SGPC Elections News: ਐਸ.ਜੀ.ਪੀ.ਸੀ. ਵੋਟਰ ਵਜੋਂ ਨਾਮ ਦਰਜ ਕਰਵਾਉਣ ਦੀ ਆਖਰੀ ਮਿਤੀ ਵਿਚ ਵਾਧਾ
ਹੁਣ 29 ਫਰਵਰੀ, 2024 ਤਕ ਹੋਵੇਗੀ ਰਜਿਸਟ੍ਰੇਸ਼ਨ