ਪੰਥਕ
ਸਿੱਖ ਜਗਤ ਵੀਰ ਬਾਲ ਦਿਵਸ ਨਹੀਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਮਨਾਏ - ਐਡਵੋਕੇਟ ਧਾਮੀ
ਸਿੱਖ ਕੌਮ ਨੂੰ ਸਰਕਾਰੀ ਚਾਲਾਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ
ਅੱਜ ਦਾ ਹੁਕਮਨਾਮਾ (25 ਦਸੰਬਰ 2022)
ਵਡਹੰਸੁ ਮਹਲਾ ੪ ॥
ਸਿੱਖ ਇਤਿਹਾਸ ਦੀ ਅਭੁੱਲ ਯਾਦਗਾਰ ਸਰਸਾ ਕੰਢੇ ਬਣਿਆ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ
ਪੋਹ ਦੀ ਠੰਢੀ ਰਾਤ ਵਿਚ ਸਿੰਘ ਭੁੱਖੇ ਤਿਹਾਏ ਠੰਢ ਨਾਲ ਠਰ ਰਹੇ ਸਨ, ਪਿਛੋਂ ਦੁਸ਼ਮਣਾਂ ਦਾ ਹਮਲਾ ਹੋਣ ਕਾਰਨ ਸਿੰਘਾਂ ਦੇ ਜਥਿਆਂ ਵਿਚ ਹਫੜਾ ਦਫੜੀ ਮਚੀ ਹੋਈ ਸੀ।
ਅੱਜ ਦਾ ਹੁਕਮਨਾਮਾ (24 ਦਸੰਬਰ 2022)
ਸੂਹੀ ਮਹਲਾ ੧ ਘਰੁ ੬
ਮਾਤਾ ਗੁਜਰੀ ਤੇ ਛੋਟੇ ਲਾਲਾਂ ਨੇ ਕਿਵੇਂ ਬਿਤਾਈਆਂ ਪੋਹ ਦੀਆਂ ਕਾਲੀਆਂ ਰਾਤਾਂ
ਗੁਰੂ ਗੋਬਿੰਦ ਸਿੰਘ ਜੀ ਨੇ ਜੋ ਪਰ-ਉਪਕਾਰ ਮਨੁੱਖਤਾ ਦੇ ਭਲੇ ਲਈ ਕੀਤਾ ਉਹ ਅੱਜ ਤੱਕ ਕੋਈ ਨਹੀਂ ਕਰ ਸਕਿਆ।
ਸਫ਼ਰ-ਏ-ਸ਼ਹਾਦਤ - ਚਮਕੌਰ ਦੀ ਲਹੂ-ਡੋਲ੍ਹਵੀਂ ਜੰਗ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ
ਜੈਕਾਰਿਆਂ ਦੀ ਗੂੰਜ 'ਚ ਉਨ੍ਹਾਂ ਅਨੇਕਾਂ ਵੈਰੀਆਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ, ਅਤੇ ਸਿੱਖ ਕੌਮ ਦੀ ਨੀਂਹ ਮਜ਼ਬੂਤ ਕਰਨ ਲਈ ਸ਼ਹੀਦੀ ਅਰਪਣ ਕੀਤੀ।
ਅੱਜ ਦਾ ਹੁਕਮਨਾਮਾ (22 ਦਸੰਬਰ 2022)
ਸਲੋਕੁ ਮਃ ੧ ॥
ਗੁਰਦੁਆਰਾ ਸਾਹਿਬ ਸੈਕਟਰ 21 ਰੋਹਿਣੀ ਸਬੰਧੀ ਜਾਰੀ ਕੀਤੇ ਗਏ ਹੁਕਮ ਨੂੰ ਕੀਤਾ ਗਿਆ ਰੱਦ- ਜਰਨੈਲ ਸਿੰਘ
ਉੱਤਰ-ਪੱਛਮੀ ਜ਼ਿਲ੍ਹੇ ਦੇ ਡੀਐੱਮ ਚੇਸਤਾ ਯਾਦਵ ਨੇ ਕਿਹਾ ਕਿ ਉਹ ਇਹਨਾਂ ਹੁਕਮਾਂ ਨੂੰ ਤੁਰੰਤ ਰੱਦ ਕਰਦੇ ਹਨ।
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਨੂੰ ਕੀਤਾ ਰੱਦ
ਕਿਹਾ- ਸਿੱਖ ਵਿਰੋਧੀ ਵਿਚਾਰਧਾਰਾ ਵਾਲੀਆਂ ਸ਼ਕਤੀਆਂ ਅਤੇ ਸਰਕਾਰਾਂ ਦੇ ਦਖ਼ਲ ਨਾਲ ਜਬਰੀ ਬਣਾਈ ਜਾ ਰਹੀ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਸਿੱਖਾਂ ਦੇ ਹਿੱਤ ਵਿੱਚ ਨਹੀਂ ਹੈ।