2 ਮਹੀਨੇ ਦੇ ਕੋਰਸ ਨਾਲ 5 ਲੱਖ ਕਮਾ ਰਿਹਾ ਹੈ ਸਾਲਾਨਾ, ਤੁਸੀਂ ਵੀ ਉਠਾ ਸਕਦੇ ਹੋ ਫਾਇਦਾ

ਖਾਸ ਖ਼ਬਰਾਂ

ਕਿਵੇਂ ਹੁੰਦੀ ਹੈ ਕਮਾਈ

ਕਿਵੇਂ ਹੁੰਦੀ ਹੈ ਕਮਾਈ

ਕਿਵੇਂ ਹੁੰਦੀ ਹੈ ਕਮਾਈ

ਕਿਵੇਂ ਹੁੰਦੀ ਹੈ ਕਮਾਈ

ਕਿਵੇਂ ਹੁੰਦੀ ਹੈ ਕਮਾਈ

ਨਵੀਂ ਦਿੱਲੀ: ਖੇਤੀ ਤੋਂ ਆਮਦਨੀ ਵਧਾਉਣ ਲਈ ਸਰਕਾਰ ਤਿਆਰ ਹੈ। ਇਸ ਲਈ ਸਰਕਾਰ ਨੇ ਖੇਤੀ ਨੂੰ ਇਕ ਕਰੀਅਰ ਦੇ ਰੂਪ 'ਚ ਬਣਾਉਣ ਲਈ ਅਨੇਕਾਂ ਕੋਰਸ ਸ਼ੁਰੂ ਕੀਤੇ ਹਨ। ਇਸਦੇ ਇਲਾਵਾ ਖੇਤੀ ਉਤਪਾਦਾ ਦਾ ਬਿਜ਼ਨਸ ਕਰਨ ਦੇ ਬਾਰੇ 'ਚ ਵੀ ਜਾਣਕਾਰੀ ਦੇ ਰਹੀ ਹੈ। ਅਜਿਹੇ ਕੋਰਸ ਨੂੰ ਕਰਕੇ ਲੋਕ ਚੰਗੀ - ਖਾਸੀ ਕਮਾਈ ਵੀ ਕਰ ਰਹੇ ਹਨ। ਝਾਰਖੰਡ ਦੇ ਇਕ ਸ਼ਖਸ ਨੇ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ 2 ਮਹੀਨੇ ਦਾ ਕੋਰਸ ਕੀਤਾ ਅਤੇ ਅੱਜ ਉਹ ਸਾਲਾਨਾ 5 ਲੱਖ ਰੁਪਏ ਦੀ ਕਮਾਈ ਕਰ ਰਿਹਾ ਹੈ।