3 ਬੱਚਿਆਂ ਦਾ ਕਤਲ ਕਰਨ ਵਾਲੇ ਦੋਸ਼ੀ ਚਾਚੇ ਨੇ ਜੇਲ੍ਹ ‘ਚ ਕੀਤੀ ਖੁਦਕੁਸ਼ੀ

ਖਾਸ ਖ਼ਬਰਾਂ

ਕੁਰੂਕਸ਼ੇਤਰ ਜਿਲ੍ਹੇ ਦੇ ਪਿੰਡ ਸਰਸਾ ਦੇ ਤਿੰਨ ਸਗੇ ਭਰਾ ਭੈਣ ਦੀ 19 ਨਵੰਬਰ ਨੂੰ ਅਪਰਹਣ ਦੇ ਬਾਅਦ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਸੀ। 3 ਬੱਚਿਆਂ ਦਾ ਕਤਲ ਕਰਨ ਦੇ ਮਾਮਲੇ ‘ਚ ਜੇਲ ‘ਚ ਬੰਦ ਦੋਸ਼ੀ ਚਾਚਾ ਜਗਦੀਪ ਨੇ ਅੱਜ ਜੇਲ੍ਹ ‘ਚ ਖੁਦਕੁਸ਼ੀ ਕਰ ਲਈ ਹੈ। ਇਸ ਤੇ ਜੇਲ੍ਹ ਪ੍ਰਸ਼ਾਸਨ ਉੱਤੇ ਵੀ ਸਵਾਲ ਉੱਠ ਰਹੇ ਹਨ ਜੇਲ੍ਹ ਦੇ ਅੰਦਰ ਸੁਰੱਖਿਆ ਦੇ ਕੜੇ ਇੰਤਜਾਮ ਦੇ ਹੁੰਦੇ ਹੋਏ ਵੀ ਕਿਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਧਿਆਨ ਯੋਗ ਹੈ ਕਿ ਪਿਛਲੇ ਮਹੀਨੇ ਜਗਦੀਪ ਨੇ ਆਪਣੇ ਚਚੇਰੇ ਭਰੇ ਦੇ 3 ਬੱਚਿਆਂ ਨੂੰ ਮੋਰਨੀ ਦੇ ਜੰਗਲਾਂ ਵਿੱਚ ਜਾਕੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਸੀ , ਤੀਹਰੇ ਕਤਲ ਕੇਸ ਵਿੱਚ ਜਗਦੀਪ ਕੁਰੂਕਸ਼ੇਤਰ ਜੇਲ੍ਹ ਵਿੱਚ ਬੰਦ ਸੀ। 

ਕੱਲ ਦੇਰ ਸ਼ਾਮ ਜਗਦੀਪ ਨੇ ਜੇਲ੍ਹ ਦੇ ਅੰਦਰ ਬਾਥਰੂਮ ਵਿੱਚ ਆਪਣੇ ਕਪੜਿਆਂ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਮਾਮਲਾ 21 ਨਵੰਬਰ ਦਾ ਹੈ ਜਦੋਂ ਮੋਰਨੀ ‘ਚ ਲਾਪਤਾ ਹੋਏ 3 ਬੱਚਿਆਂ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਹੜਕੰਪ ਮਚ ਗਿਆ ਸੀ। ਪਿੰਡ ਸਰਸਾ ਤੋਂ ਤਿੰਨ ਬੱਚਿਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਨ੍ਹਾਂ ਦੀਆਂ ਲਾਸ਼ਾਂ ਮੋਰਨੀ ਦੀਆਂ ਪਹਾੜੀਆਂ ‘ਤੇ ਮਿਲੀਆਂ ਸਨ। ਲਾਪਤਾ ਹੋਣ ਵਾਲੇ ਬੱਚਿਆਂ ‘ਚ 2 ਭਰਾ ਅਤੇ ਇਕ ਭੈਣ ਸੀ, ਜਿਨ੍ਹਾਂ ਦੀ ਪਛਾਣ ਸਮੀਰ(11), ਸਿਮਰਨ (7) ਅਤੇ ਸਮਰ (6) ਦੇ ਰੂਪ ‘ਚ ਹੋਈ ਸੀ।

ਜਾਣਕਾਰੀ ਮੁਤਾਬਕ ਬੀਤੇ ਐਤਵਾਰ ਕੁਰੂਕਸ਼ੇਤਰ ਦੇ ਸਰਸਾ ਪਿੰਡ ‘ਚੋਂ 3 ਬੱਚਿਆਂ ਦੇ ਲਾਪਤਾ ਹੋਣ ਦੀ ਖਬਰ ਪੁਲਿਸ ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸ਼ੱਕ ਦੇ ਆਧਾਰ ‘ਤੇ ਪੁਲਿਸ ਨੇ ਬੱਚਿਆਂ ਦੇ ਪਿਓ ਨੂੰ ਹਿਰਾਸਤ ‘ਚ ਲੈ ਲਿਆ ਅਤੇ ਸਖਤੀ ਨਾਲ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਦੋਸ਼ੀ ਪਿਓ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਉਸ ਨੇ ਦੱਸਿਆ ਕਿ ਉਸ ਦੇ ਹਿਮਾਚਲ ਦੀ ਰਹਿਣ ਵਾਲੀ ਇਕ ਲੜਕੀ ਨਾਲ ਨਾਜਾਇਜ਼ ਸਬੰਧ ਹਨ ਅਤੇ ਉਸ ਨੇ ਆਪਣੇ ਭਰਾ ਤੋਂ ਹੀ ਆਪਣੇ ਤਿੰਨਾਂ ਬੱਚਿਆਂ ਦਾ ਕਤਲ ਕਰਵਾਇਆ ਹੈ। 

ਦੋਸ਼ੀ ਪਿਓ ਨੇ ਇਹ ਵੀ ਦੱਸਿਆ ਕਿ ਤਿੰਨਾਂ ਬੱਚਿਆਂ ਨੂੰ ਮੋਰਨੀ ਰਾਏ ਦੀ ਪੁਰਾਣੀ ਰੋਡ ‘ਤੇ ਪਿੰਡ ਸ਼ੇਰ ਗੁੱਜਰਾਂ ‘ਚ ਹੀ ਕਤਲ ਕੀਤਾ ਗਿਆ ਸੀ। ਉਸ ਦੀ ਨਿਸ਼ਾਨਦੇਹੀ ‘ਤੇ ਹੀ ਪੁਲਿਸ ਨੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਜਿਨ੍ਹਾਂ ਦੇ ਸਿਰ ਦੇ ਪਿੱਛਿਓਂ ਦੀ ਗੋਲੀ ਮਾਰੀ ਗਈ ਸੀ। 2 ਬੱਚਿਆਂ ਦੀਆਂ ਲਾਸ਼ਾਂ ਤਾਂ ਸ਼ੇਰ ਗੁੱਜਰਾਂ ਦੀਆਂ ਝਾੜੀਆਂ ‘ਚੋਂ ਹੀ ਬਰਾਮਦ ਕਰ ਲਈਆਂ ਗਈਆਂ ਸਨ, ਜਦੋਂ ਕਿ ਇਕ ਬੱਚੇ ਦੀ ਲਾਸ਼ ਇਥੋਂ ਡੇਢ ਕਿਲੋਮੀਟਰ ਦੂਰੋਂ ਬਰਾਮਦ ਕੀਤੀ ਗਈ। ਫਿਲਹਾਲ ਬੱਚਿਆਂ ਦੀ ਮੌਤ ਕਾਰਨ ਘਰ ‘ਚ ਮਾਤਮ ਵਾਲਾ ਮਾਹੌਲ ਛਾਇਆ ਹੋਇਆ ਹੈ ਅਤੇ ਪੁਲਸ ਇਸ ਮਾਮਲੇ ਦੀ ਅਗਲੇਰੀ ਕਾਰਵਾਈ ‘ਚ ਲੱਗ ਗਈ ਹੈ।

ਕੁਰੂਕਸ਼ੇਤਰ ਜਿਲ੍ਹੇ ਦੇ ਪਿੰਡ ਸਰਸਾ ਦੇ ਤਿੰਨ ਸਗੇ ਭਰਾ ਭੈਣ ਦੀ 19 ਨਵੰਬਰ ਨੂੰ ਅਪਰਹਣ ਦੇ ਬਾਅਦ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਸੀ। 3 ਬੱਚਿਆਂ ਦਾ ਕਤਲ ਕਰਨ ਦੇ ਮਾਮਲੇ ‘ਚ ਜੇਲ ‘ਚ ਬੰਦ ਦੋਸ਼ੀ ਚਾਚਾ ਜਗਦੀਪ ਨੇ ਅੱਜ ਜੇਲ੍ਹ ‘ਚ ਖੁਦਕੁਸ਼ੀ ਕਰ ਲਈ ਹੈ। ਇਸ ਤੇ ਜੇਲ੍ਹ ਪ੍ਰਸ਼ਾਸਨ ਉੱਤੇ ਵੀ ਸਵਾਲ ਉੱਠ ਰਹੇ ਹਨ ਜੇਲ੍ਹ ਦੇ ਅੰਦਰ ਸੁਰੱਖਿਆ ਦੇ ਕੜੇ ਇੰਤਜਾਮ ਦੇ ਹੁੰਦੇ ਹੋਏ ਵੀ ਕਿਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਧਿਆਨ ਯੋਗ ਹੈ ਕਿ ਪਿਛਲੇ ਮਹੀਨੇ ਜਗਦੀਪ ਨੇ ਆਪਣੇ ਚਚੇਰੇ ਭਰੇ ਦੇ 3 ਬੱਚਿਆਂ ਨੂੰ ਮੋਰਨੀ ਦੇ ਜੰਗਲਾਂ ਵਿੱਚ ਜਾਕੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਸੀ , ਤੀਹਰੇ ਕਤਲ ਕੇਸ ਵਿੱਚ ਜਗਦੀਪ ਕੁਰੂਕਸ਼ੇਤਰ ਜੇਲ੍ਹ ਵਿੱਚ ਬੰਦ ਸੀ। 

ਕੱਲ ਦੇਰ ਸ਼ਾਮ ਜਗਦੀਪ ਨੇ ਜੇਲ੍ਹ ਦੇ ਅੰਦਰ ਬਾਥਰੂਮ ਵਿੱਚ ਆਪਣੇ ਕਪੜਿਆਂ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਮਾਮਲਾ 21 ਨਵੰਬਰ ਦਾ ਹੈ ਜਦੋਂ ਮੋਰਨੀ ‘ਚ ਲਾਪਤਾ ਹੋਏ 3 ਬੱਚਿਆਂ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਹੜਕੰਪ ਮਚ ਗਿਆ ਸੀ। ਪਿੰਡ ਸਰਸਾ ਤੋਂ ਤਿੰਨ ਬੱਚਿਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਨ੍ਹਾਂ ਦੀਆਂ ਲਾਸ਼ਾਂ ਮੋਰਨੀ ਦੀਆਂ ਪਹਾੜੀਆਂ ‘ਤੇ ਮਿਲੀਆਂ ਸਨ। ਲਾਪਤਾ ਹੋਣ ਵਾਲੇ ਬੱਚਿਆਂ ‘ਚ 2 ਭਰਾ ਅਤੇ ਇਕ ਭੈਣ ਸੀ, ਜਿਨ੍ਹਾਂ ਦੀ ਪਛਾਣ ਸਮੀਰ(11), ਸਿਮਰਨ (7) ਅਤੇ ਸਮਰ (6) ਦੇ ਰੂਪ ‘ਚ ਹੋਈ ਸੀ।

ਬੱਚਿਆਂ ਦਾ ਕਤਲ ਉਨ੍ਹਾਂ ਦੇ ਪਿਤਾ ਅਤੇ ਚਾਚੇ ਨੇ ਮਿਲ ਕੇ ਕੀਤਾ ਸੀ ਅਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਅਸਲ ‘ਚ ਪੁਲਿਸ ਨੇ ਬੱਚਿਆਂ ਦੇ ਕਲਯੁਗੀ ਪਿਓ ਦੀ ਨਿਸ਼ਾਨਦੇਹੀ ‘ਤੇ ਹੀ ਇਨ੍ਹਾਂ ਲਾਸ਼ਾਂ ਨੂੰ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਸੀ। ਦੋਸ਼ੀ ਪਿਓ ਨੇ ਅਜਿਹਾ ਸਨਸਨੀਖੇਜ਼ ਖੁਲਾਸਾ ਕੀਤਾ ਸੀ, ਜਿਸ ਨੂੰ ਸੁਣ ਕੇ ਰਿਸ਼ਤੇਦਾਰ ਤਾਂ ਕੀ ਪੁਲਿਸ ਕਰਮਚਾਰੀ ਵੀ ਪੂਰੀ ਤਰ੍ਹਾਂ ਹਿੱਲ ਗਏ। ਜਾਣਕਾਰੀ ਮੁਤਾਬਕ ਬੀਤੇ ਐਤਵਾਰ ਕੁਰੂਕਸ਼ੇਤਰ ਦੇ ਸਰਸਾ ਪਿੰਡ ‘ਚੋਂ 3 ਬੱਚਿਆਂ ਦੇ ਲਾਪਤਾ ਹੋਣ ਦੀ ਖਬਰ ਪੁਲਿਸ ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸ਼ੱਕ ਦੇ ਆਧਾਰ ‘ਤੇ ਪੁਲਿਸ ਨੇ ਬੱਚਿਆਂ ਦੇ ਪਿਓ ਨੂੰ ਹਿਰਾਸਤ ‘ਚ ਲੈ ਲਿਆ ਅਤੇ ਸਖਤੀ ਨਾਲ ਪੁੱਛਗਿੱਛ ਕੀਤੀ।

ਉਸ ਦੀ ਨਿਸ਼ਾਨਦੇਹੀ ‘ਤੇ ਹੀ ਪੁਲਿਸ ਨੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਜਿਨ੍ਹਾਂ ਦੇ ਸਿਰ ਦੇ ਪਿੱਛਿਓਂ ਦੀ ਗੋਲੀ ਮਾਰੀ ਗਈ ਸੀ। 2 ਬੱਚਿਆਂ ਦੀਆਂ ਲਾਸ਼ਾਂ ਤਾਂ ਸ਼ੇਰ ਗੁੱਜਰਾਂ ਦੀਆਂ ਝਾੜੀਆਂ ‘ਚੋਂ ਹੀ ਬਰਾਮਦ ਕਰ ਲਈਆਂ ਗਈਆਂ ਸਨ, ਜਦੋਂ ਕਿ ਇਕ ਬੱਚੇ ਦੀ ਲਾਸ਼ ਇਥੋਂ ਡੇਢ ਕਿਲੋਮੀਟਰ ਦੂਰੋਂ ਬਰਾਮਦ ਕੀਤੀ ਗਈ। ਫਿਲਹਾਲ ਬੱਚਿਆਂ ਦੀ ਮੌਤ ਕਾਰਨ ਘਰ ‘ਚ ਮਾਤਮ ਵਾਲਾ ਮਾਹੌਲ ਛਾਇਆ ਹੋਇਆ ਹੈ ਅਤੇ ਪੁਲਸ ਇਸ ਮਾਮਲੇ ਦੀ ਅਗਲੇਰੀ ਕਾਰਵਾਈ ‘ਚ ਲੱਗ ਗਈ ਹੈ।