‘ਬਾਦਸ਼ਾਹੋ’ ਦੀ ਬਾਕਸ ਆਫਿਸ 'ਤੇ ਹਕੂਮਤ ਜਾਰੀ, ਕਮਾਏ ਇੰਨੇ ਕਰੋੜ

ਖਾਸ ਖ਼ਬਰਾਂ

ਇਸਨੂੰ ਪਹਿਲੇ ਹਫ਼ਤੇ ਤੋਂ ਹੀ ਸ਼ਾਨਦਾਰ ਕਮਾਈ ਹੋਈ ਸੀ। ਮੰਗਲਵਾਰ ਨੂੰ ਇਸਦੀ ਕਮਾਈ 6.12 ਕਰੋੜ ਰੁਪਏ ਰਹੀ। ਸੋਮਵਾਰ ਨੂੰ ਇਸਨੂੰ 6.80 ਕਰੋੜ ਰੁਪਏ ਦੀ ਰਕਮ ਮਿਲੀ ਸੀ। ਕੁਲ ਕਮਾਈ ਹੁਣ 60.54 ਕਰੋੜ ਰੁਪਏ ਹੈ।