ਬੈਂਕਾਂ 'ਚ ਹਰ ਕਿਸੇ ਦਾ ਅਕਾਊਟ ਹੁੰਦਾ ਹੈ ਪਰ ਇੱਕ ਬੈਂਕ ਕਸਟਮਰ ਦੇ ਤੌਰ ਉੱਤੇ ਸਾਨੂੰ ਜੋ ਅਧਿਕਾਰ ਮਿਲੇ ਹਨ, ਉਹ ਘੱਟ ਹੀ ਲੋਕ ਜਾਣਦੇ ਹਨ। ਅੱਜ ਅਸੀ ਤੁਹਾਨੂੰ ਕੁਝ ਅਜਿਹੇ ਅਧਿਕਾਰ ਦੱਸ ਰਹੇ ਹਾਂ ਜਿਨ੍ਹਾਂ ਦੇ ਬਾਰੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।
ਚੈੱਕ ਕਲੈਕਸ਼ਨ 'ਚ ਦੇਰੀ ਹੁੰਦੀ ਹੈ ਤਾਂ ਗ੍ਰਾਹਕ ਨੂੰ ਬੈਂਕ ਤੋਂ ਮੁਆਵਜਾ ਪਾਉਣ ਦਾ ਅਧਿਕਾਰ ਹੈ।
ਗ੍ਰਾਹਕ ਦੇ ਅਕਾਊਟ ਤੋਂ ਹੋਏ ਅਨਆਥਰਾਈਜਡ ਟ੍ਰਾਂਜੈਕਸ਼ਨ ਦੇ ਲਈ ਬੈਂਕ ਗ੍ਰਾਹਕ ਨੂੰ ਜਿੰਮੇਵਾਰ ਨਹੀਂ ਠਹਿਰਾ ਸਕਦੇ।
ਸਿਰਫ ਪਰਮਾਨੈਟ ਐੱਡਰੈਸ ਨਾ ਚੱਲਦੇ ਹੋਣ ਤੇ ਵੀ ਬੈਂਕ ਤੁਹਾਡਾ ਅਕਾਊਟ ਅੋਪਨ ਕਰਨ ਤੋਂ ਮਨਾ ਨਹੀਂ ਕਰ ਸਕਦਾ।