BJP ਨੇਤਾ ਦਾ ਵੱਡਾ ਬਿਆਨ, ਕਿਹਾ- ਗੌਰੀ ਮੇਰੀ ਭੈਣ ਵਰਗੀ ਪਰ RSS ਦੇ ਖਿਲਾਫ ਨਾ ਲਿਖਦੀ ਤਾਂ...

ਖਾਸ ਖ਼ਬਰਾਂ

ਇਸ ਅਫਸਰ ਨੂੰ ਮਿਲਿਆ ਗੌਰੀ ਲੰਕੇਸ਼ ਦੀ ਹੱਤਿਆ ਦਾ ਰਾਜ ਖੋਲਣ ਦਾ ਜਿੰਮਾ

ਇਸ ਅਫਸਰ ਨੂੰ ਮਿਲਿਆ ਗੌਰੀ ਲੰਕੇਸ਼ ਦੀ ਹੱਤਿਆ ਦਾ ਰਾਜ ਖੋਲਣ ਦਾ ਜਿੰਮਾ
ਵਿਧਾਇਕ ਨੇ ਬਿਆਨ ਵਿੱਚ ਕਿਹਾ, ਅਸੀਂ ਵੇਖਿਆ ਹੈ ਕਿ ਕਾਂਗਰਸ ਦੀ ਸਰਕਾਰ ਦੇ ਕਾਰਜਕਾਲ ਵਿੱਚ ਕਈ ਆਰਐਸਐਸ ਕਰਮਚਾਰੀਆਂ ਨੇ ਜਾਨ ਗਵਾਈ ਹੈ। ਜੇਕਰ ਗੌਰੀ ਲੰਕੇਸ਼ ਨੇ ਆਰਐਸਐਸ ਦੇ ਖਿਲਾਫ ਨਾ ਲਿਖਿਆ ਹੁੰਦਾ ਤਾਂ ਉਹ ਜਿੰਦਾ ਹੁੰਦੀ। ਗੌਰੀ ਮੇਰੀ ਭੈਣ ਵਰਗੀ ਹੈ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਸਾਡੇ ਖਿਲਾਫ ਲਿਖਿਆ, ਉਹ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕਰਨਾਟਕ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਪਾਰਟੀ ਕਰਮਚਾਰੀਆਂ ਦੀ ਮੰਗਲੁਰੂ ਵਿੱਚ ਬਾਇਕ ਰੈਲੀ ਤੇ ਪੁਲਿਸ ਨੇ ਰੋਕ ਲਗਾਈ ਸੀ ਜਿਸਦੇ ਬਾਅਦ ਜੀਵਰਾਜ ਕਰਮਚਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ।