ਦਿੱਲੀ ਹਾਈਕੋਰਟ ਦੇ ਜਸਟਿਸ ਐਸਐਨ ਢੀਂਗਰਾ ਕਰਨਗੇ 1984 ਸਿੱਖ ਵਿਰੋਧੀ ਦੰਗਿਆਂ ਦੀ ਜਾਂਚ

ਖਾਸ ਖ਼ਬਰਾਂ

1984 ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਿਤ 186 ਕੇਸਾਂ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਗਠਿਤ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਦਲ(ਐੱਸ.ਆਈ.ਟੀ) ਦੇ ਮੁਖੀ ਜਸਟਿਸ (ਰਿਟਾ।)ਸ਼ਿਵ ਨਾਰਾਇਣ ਢੀਂਗਰਾ ਹੋਣਗੇ,ਜਦਕਿ ਸੇਵਾ ਮੁਕਤ ਆਈ.ਏ.ਐੱਸ ਅਫ਼ਸਰ ਰਾਜਦੀਪ ਸਿੰਘ ਅਤੇ ਸੇਵਾ ਮੁਕਤ ਆਈ.ਪੀ.ਐੱਸ ਅਫ਼ਸਰ ਅਭਿਸ਼ੇਕ ਦੁਲਾਰ ਦੋ ਹੋਰ ਮੈਂਬਰ ਹੋਣਗੇ।

1984 ਦੰਗਾ ਮਾਮਲਾ :ਜਸਟਿਸ (ਰਿਟਾ.)ਸ਼ਿਵ ਨਾਰਾਇਣ ਢੀਂਗਰਾ ਹੋਣਗੇ ਐੱਸ.ਆਈ.ਟੀ ਦੇ ਮੁਖੀਵਿਸ਼ੇਸ਼ ਜਾਂਚ ਦਲ ਆਪਣੀ ਰਿਪੋਰਟ 2 ਮਹੀਨਿਆਂ ‘ਚ ਸੁਪਰੀਮ ਕੋਰਟ ਨੂੰ ਸੌਂਪੇਗਾ ਤੇ ਸੁਪਰੀਮ ਕੋਰਟ ‘ਚ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ।