ਏਅਰਫੋਰਸ ਡੇ ਤੋਂ ਦੋ ਦਿਨ ਪਹਿਲਾਂ ਵੱਡਾ ਹਾਦਸਾ, ਅਰੁਣਾਚਲ 'ਚ MI17 ਹੈਲੀਕਾਪਟਰ ਕਰੈਸ਼, 6 ਦੀ ਮੌਤ

ਖਾਸ ਖ਼ਬਰਾਂ

ਤਕਨੀਕੀ ਖਰਾਬੀ ਦੇ ਚਲਦੇ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਸੀਮਾ ਤੋਂ 12 ਕਿਮੀ ਦੂਰ ਇਹ ਹਾਦਸਾ ਵਾਪਰਿਆ ਹੈ। MI17 V5 ਹੈਲੀਕਾਪਟਰ ਕਰੈਸ਼ ਹੋਣ ਨਾਲ 6 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਇੱਕ ਵਿਅਕਤੀ ਜਖ਼ਮੀ ਹੋਇਆ ਹੈ। 

ਦੱਸ ਦਈਏ ਕਿ 8 ਅਕਤੂਬਰ ਨੂੰ ਹੀ ਹਵਾਈ ਫੌਜ ਦਿਵਸ ਮਨਾਇਆ ਜਾਵੇਗਾ। ਦੁਰਘਟਨਾ ਦੀ ਜਾਂਚ ਲਈ ਕੋਰਟ ਆਫ ਇੰਕੁਆਰੀ ਦਾ ਆਦੇਸ਼ ਦਿੱਤਾ ਗਿਆ ਹੈ। 

ਏਅਰ ਚੀਫ ਨੇ ਜਤਾਈ ਸੀ ਚਿੰਤਾ