ਘਰ 'ਚ ਗੈਸ ਸਿਲੰਡਰ ਹੋਣ ਤੇ ਤੁਸੀ ਵੀ ਪਾ ਸਕਦੇ ਹੋ 50 ਲੱਖ ਰੁ, ਨਾ ਕਰੋ ਇਹ 4 ਗਲਤੀਆਂ

ਖਾਸ ਖ਼ਬਰਾਂ

50 ਲੱਖ ਰੁਪਏ ਤੱਕ ਦਾ ਕਲੇਮ ਕੀਤਾ ਜਾ ਸਕਦਾ

50 ਲੱਖ ਰੁਪਏ ਤੱਕ ਦਾ ਕਲੇਮ ਕੀਤਾ ਜਾ ਸਕਦਾ

50 ਲੱਖ ਰੁਪਏ ਤੱਕ ਦਾ ਕਲੇਮ ਕੀਤਾ ਜਾ ਸਕਦਾ

50 ਲੱਖ ਰੁਪਏ ਤੱਕ ਦਾ ਕਲੇਮ ਕੀਤਾ ਜਾ ਸਕਦਾ

50 ਲੱਖ ਰੁਪਏ ਤੱਕ ਦਾ ਕਲੇਮ ਕੀਤਾ ਜਾ ਸਕਦਾ

50 ਲੱਖ ਰੁਪਏ ਤੱਕ ਦਾ ਕਲੇਮ ਕੀਤਾ ਜਾ ਸਕਦਾ

50 ਲੱਖ ਰੁਪਏ ਤੱਕ ਦਾ ਕਲੇਮ ਕੀਤਾ ਜਾ ਸਕਦਾ

ਉਪਭੋਗਤਾਵਾਂ ਨੂੰ ਪ੍ਰੀਮੀਅਮ ਨਹੀਂ ਭਰਨੀ ਹੁੰਦੀ

50 ਲੱਖ ਰੁਪਏ ਤੱਕ ਦਾ ਕਲੇਮ ਕੀਤਾ ਜਾ ਸਕਦਾ

ਉਪਭੋਗਤਾਵਾਂ ਨੂੰ ਪ੍ਰੀਮੀਅਮ ਨਹੀਂ ਭਰਨੀ ਹੁੰਦੀ

50 ਲੱਖ ਰੁਪਏ ਤੱਕ ਦਾ ਕਲੇਮ ਕੀਤਾ ਜਾ ਸਕਦਾ

ਉਪਭੋਗਤਾਵਾਂ ਨੂੰ ਪ੍ਰੀਮੀਅਮ ਨਹੀਂ ਭਰਨੀ ਹੁੰਦੀ

50 ਲੱਖ ਰੁਪਏ ਤੱਕ ਦਾ ਕਲੇਮ ਕੀਤਾ ਜਾ ਸਕਦਾ

ਉਪਭੋਗਤਾਵਾਂ ਨੂੰ ਪ੍ਰੀਮੀਅਮ ਨਹੀਂ ਭਰਨੀ ਹੁੰਦੀ

50 ਲੱਖ ਰੁਪਏ ਤੱਕ ਦਾ ਕਲੇਮ ਕੀਤਾ ਜਾ ਸਕਦਾ

ਉਪਭੋਗਤਾਵਾਂ ਨੂੰ ਪ੍ਰੀਮੀਅਮ ਨਹੀਂ ਭਰਨੀ ਹੁੰਦੀ

ਹਰ LPG ਖਪਤਕਾਰ ਦਾ 50 ਲੱਖ ਰੁਪਏ ਤੱਕ ਦਾ ਇੰਸ਼ੋਰੈਂਸ ਹੁੰਦਾ ਹੈ। ਇਸਦੇ ਲਈ ਖਪਤਕਾਰ ਨੂੰ ਕੋਈ ਮਾਸਿਕ ਪ੍ਰੀਮੀਅਮ ਨਹੀਂ ਭਰਨੀ ਹੁੰਦੀ। ਜੇਕਰ ਕੋਈ ਹਾਦਸਾ ਹੁੰਦਾ ਹੈ ਤਾਂ ਇਹ ਰਾਸ਼ੀ ਸਬੰਧਿਤ ਏਜੰਸੀ ਨੂੰ ਦੇਣੀ ਹੁੰਦੀ ਹੈ।
ਹਰ ਸਾਲ ਗੈਸ ਸਿਲੰਡਰ ਫੱਟਣ ਨਾਲ ਕਈ ਹਾਦਸੇ ਹੁੰਦੇ ਹਨ ਪਰ ਆਮ ਲੋਕਾਂ ਨੂੰ ਆਪਣੇ ਅਧਿਕਾਰਾਂ ਦੀ ਪੂਰੀ ਜਾਣਕਾਰੀ ਨਹੀਂ। 

ਇਹੀ ਵਜ੍ਹਾ ਹੈ ਕਿ ਹਾਦਸਾ ਹੋਣ ਦੇ ਬਾਅਦ ਵੀ ਬਹੁਤ ਘੱਟ ਲੋਕ ਹੀ ਇਸ ਇੰਸ਼ੋਰੈਂਸ ਲਈ ਕਲੇਮ ਕਰਦੇ ਹਨ। ਜਦੋਂ ਕਿ ਇਹ ਕਲੇਮ ਰਾਸ਼ੀ ਲੈਣਾ ਤੁਹਾਡਾ ਅਧਿਕਾਰ ਹੈ ਅਤੇ ਸਬੰਧਿਤ ਏਜੰਸੀ ਦੀ ਜਿੰਮੇਦਾਰੀ। ਅੱਜ ਅਸੀ ਇਸ ਨਾਲ ਜੁੜੀ ਪੂਰੀ ਜਾਣਕਾਰੀ ਦੇ ਰਹੇ ਹਾਂ।