ਹਨੀਪ੍ਰੀਤ ਦੀ ਗੰਗਾਨਗਰ ਦੇ ਸਕੂਲ 'ਚ ਲੁਕੇ ਹੋਣ ਦੀ ਖਬਰ

ਖਾਸ ਖ਼ਬਰਾਂ

ਨਵੀਂ ਦਿੱਲੀ— ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਦੇ ਰਾਜਸਥਾਨ ਦੇ ਗੰਗਾਨਗਰ 'ਚ ਲੁਕੇ ਹੋਣ ਦੀ ਖਬਰ ਹੈ। ਸੂਚਨਾ ਅਨੁਸਾਰ ਹਨੀਪ੍ਰੀਤ ਡੇਰਾ ਦੇ ਸਕੂਲ 'ਚ ਲੁਕੀ ਹੋਈ ਹੈ। ਰਾਜਸਥਾਨ ਪੁਲਸ ਨੇ ਸਕੂਲ ਨੂੰ ਘੇਰ ਲਿਆ ਹੈ। ਹਰਿਆਣਾ ਪੁਲਸ ਲਗਾਤਾਰ ਰਾਜਸਥਾਨ ਪੁਲਸ ਦੇ ਸੰਪਰਕ 'ਚ ਹੈ।