ਰਿਲਾਇੰਸ ਜੀਓ ਅਤੇ ਏਅਰਟੈੱਲ ਦੇ ਬਾਅਦ ਹੁਣ Idea ਨੇ ਵੀ ਆਪਣੇ ਪਲੈਨ ਨੂੰ ਅਪਡੇਟ ਕੀਤਾ ਹੈ । Idea ਵੀ ਹੁਣ 149 ਰੁਪਏ ਵਿੱਚ 1GB ਡਾਟਾ ਦੇ ਨਾਲ ਅਨਲਿਮੀਟਿਡ ਕਾਲਿੰਗ ਦੇਣ ਲੱਗਾ ਹੈ, ਹਾਲਾਂਕਿ ਏਅਰਟੈੱਲ ਅਤੇ ਜੀਓ ਦੇ 149 ਰੁਪਏ ਵਾਲੇ ਪਲੈਨ ਦੀ ਵੈਧਤਾ 28 ਦਿਨਾਂ ਦੀ ਕੀਤੀ ਹੈ ਅਤੇ ਇਸ ਵਿੱਚ 28 ਜੀਬੀ ਡਾਟਾ ਮਿਲਦਾ ਹੈ ਉਥੇ ਹੀ ਆਈਡੀਆ ਸਿਰਫ 1 ਜੀਬੀ 2G / 3G / 4G ਡਾਟਾ ਦੇ ਨਾਲ ਅਨਲਿਮੀਟਿਡ ਕਾਲਿੰਗ ਦਿੰਦਾ ਹੈ।