ਅੱਜ 2 ਅਕਤੂਬਰ ਨੂੰ ਹੀ ਇੱਕ ਹੋਰ ਵੀ ਮਹਾਨ ਨੇਤਾ ਲਾਲ ਬਹਾਦੁਰ ਸ਼ਾਸਤਰੀ ਦਾ ਜਨਮਦਿਨ ਹੈ। ਲਾਲ ਬਹਾਦੁਰ ਸ਼ਾਸਤਰੀ ਦਾ ਜਨਮ ਮੁਗਲਸਰਾਏ ਵਿੱਚ ਹੋਇਆ ਸੀ। ਭਾਰਤ ਦੇ ਆਜ਼ਾਦ ਹੋਣ ਦੇ ਬਾਅਦ ਲਾਲ ਬਹਾਦੁਰ ਸ਼ਾਸਤਰੀ ਆਜਾਦ ਭਾਰਤ ਦੇ ਦੂਜੇ ਪ੍ਰਧਾਨਮੰਤਰੀ ਸਨ। ਸ਼ਾਸਤਰੀ ਜੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਉਪ ਰਾਸ਼ਟਰਪਤੀ ਵੈਂਕਿਆ ਨਾਇਡੂ ਨੇ ਰਾਜ ਘਾਟ ਜਾਕੇ ਸ਼ਰਧਾਂਜਲੀ ਦਿੱਤੀ।
ਭਾਰਤ ਦੇ ਇਸ ਪ੍ਰਧਾਨਮੰਤਰੀ ਦੀ ਮੌਤ ਦਾ ‘ਸੱਚ’ ਅੱਜ ਤੱਕ ਨਹੀਂ ਆਇਆ ਸਾਹਮਣੇ !