IPL 'ਚ ਇਸ ਵੱਡੇ ਅਰਬਪਤੀ ਦੇ ਬੇਟੇ ਦੀ ਲੱਗੀ ਸਿਰਫ 30 ਲੱਖ ਦੀ ਬੋਲੀ

ਖਾਸ ਖ਼ਬਰਾਂ

ਨਵੀਂ ਦਿੱਲੀ: ਆਈਪੀਐਲ ਦੇ 11ਵੇਂ ਸੀਜ਼ਨ ਲਈ ਨੀਲਾਮੀ ਵਿੱਚ ਟੀਮ ਮਾਲਕਾਂ ਨੇ ਖਿਡਾਰੀਆਂ ਨੂੰ ਚੰਗੇ ਪੈਸੇ ਖ਼ਰਚ ਕੇ ਖ਼ਰੀਦਿਆ। ਕਈ ਖਿਡਾਰੀਆਂ ‘ਤੇ ਕਰੋੜਾਂ ਰੁਪਏ ਦੀ ਬੋਲੀ ਲਾਈ ਗਈ, ਜਦਕਿ ਕੁਝ ਖਿਡਾਰੀ ਅਜਿਹੇ ਵੀ ਸੀ ਜਿਨ੍ਹਾਂ ਨੂੰ ਬੇਸ ਪ੍ਰਾਈਜ਼ ‘ਤੇ ਹੀ ਖ਼ਰੀਦਿਆ ਗਿਆ।