ਜਲਦ ਹੀ “TURBUNATOR ” ਗੀਤ ਨਾਲ ਧਮਾਲ ਪਾਉਣ ਵਾਲੇ ਹਨ ਤਰਸੇਮ ਜੱਸੜ

ਖਾਸ ਖ਼ਬਰਾਂ

ਅੱਜ ਕੱਲ੍ਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਈ ਗਾਇਕਾਂ ਨੇ ਧਮਾਲਾ ਪਾਈਆ ਹੋਈਆਂ ਹਨ। ਦੱਸ ਦੇਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਅੱਜ ਕੱਲ੍ਹ ਹਰ ਇਕ ਗਾਇਕ ਕੁਝ ਨਾ ਕੁਝ ਨਵਾਂ ਲੈ ਕੇ ਆ ਰਿਹਾ ਹੈ। ਕੋਈ ਲਗਾਤਾਰ ਧਮਕ ਵਾਲੇ ਗੀਤ ਲੈ ਕੇ ਆ ਰਿਹਾ ਹੈ ਪਰ ਅਸੀ ਗੱਲ ਕਰ ਰਹੇ ਹਾਂ ਮਸ਼ਹੂਰ ਪੰਜਾਬੀ ਗਾਇਕ ਤਰਸੇਮ ਜੱਸੜ ਦੀ।

ਆਲਮੋਸਟ ਰੇਡੀ ਐਂਡ ਸਰਪ੍ਰਾਈਜ਼ ਤੁਹਾਡੇ ਸਾਹਮਣੇ ਲੈ ਕੇ ਆਉਣ ਲਗੇ ਹਾਂ ਜੀ, TURBUNATOR ਰਿਲੀਜਿੰਗ ਸੂਨ, ਬਾਕੀ ਅਪਡੇਟ ਜਲਦ ਹੀ, ਮਾਲਕ ਮਿਹਰ ਕਰੇ। ਸੋ ਦੇਖਦੇ ਆ ਤਰਸੇਮ ਜੱਸੜ ਦਾ ਇਹ ਗੀਤ ਕਦੋ ਤੱਕ ਰਿਲੀਜ਼ ਹੁੰਦਾ ਹੈ।