ਜੀਓ ਦਾ ਤੋਹਫਾ, Cricket ਦੇਖਦੇ ਹੋਏ ਅਪਣੀ ਮਰਜ਼ੀ ਨਾਲ ਬਦਲੋ ਕੈਮਰਾ ਅਤੇ ਕੰਮੈਂਟਰੀ

ਖਾਸ ਖ਼ਬਰਾਂ

ਜਲੰਧਰ- ਭਾਰਤ 'ਚ ਕ੍ਰਿਕਟ ਦੇ ਦੀਵਾਨਿਆਂ ਦੇ ਲਈ ਖੁਸ਼ਖਬਰੀ JioTV ਐਪ 'ਤੇ ਦਿਖਾਈ ਜਾ ਰਹੀ ਹੈ ਟ੍ਰਾਫੀ ਮੈਚਾਂ ਨੂੰ ਉਹ ਹੁਣ ਆਪਣੇ ਮੰਨ ਮੁਤਾਬਕ ਐਂਗਲ ਨਾਲ ਦੇਖ ਸਕੋਗੇ। ਕ੍ਰਿਕਟ ਫੈਨਜ਼ ਨੂੰ ਹੁਣ ਸਿਰਫ ਇਕ ਫੀਡ 'ਤੇ ਨਿਰਭਰ ਨਹੀਂ ਰਹਿਣਾ ਹੋਵੇਗਾ ਉਹ 5 ਅਲੱਗ-ਅਲੱਗ ਐਂਗਲਸ ਨਾਲ ਮੈਚ ਦੇਖ ਸਕੋਗੇ। ਭਾਰਤ ਦੇ ਲੋਕਪ੍ਰਿਅ ਲਾਈਵ ਟੀ. ਵੀ. ਐਪ JioTV 'ਤੇ ਦਿਖਾਏ ਜਾ ਰਹੇ ਇੰਨ੍ਹਾਂ ਤ੍ਰਿਕੋਣੀ ਮੁਕਾਬਲਿਆਂ ਲਈ ਜਿਓ ਟੀ. ਵੀ. ਨੇ ਖਾਸ ਇੰਤਜ਼ਾਮ ਕੀਤੇ ਹਨ। ਕ੍ਰਿਕੇਟ ਫੈਨਜ਼ ਦੇ ਲਈ ਇਥੇ ਅਪਣੇ ਤਰ੍ਹਾਂ ਦਾ ਪਹਿਲਾ ਇੰਟਰੈਕਟਿਵ ਸਪੋਰਟਸ ਐਕਸਪੀਰੀਅੰਸ ਹੋਵੇਗਾ। ਬਸ ਅਪਣੇ ਮੋਬਾਇਲ 'ਤੇ ਜਿਓ. ਟੀ. ਵੀ. ਐਪ ਦਾ ਨਵੀਨਤਮ ਵਰਜਨ ਅਪਡੇਟ/ਡਾਊਨਲੋਡ ਕਰੋ ਅਤੇ ਕ੍ਰਿਕੇਟ ਦਾ ਆਨੰਦ ਚੁੱਕੋ।