ਲਓ ਜੀ ਹੁਣ 10 ਸਤੰਬਰ ਤੱਕ ਫਿਰ ਇੰਟਰਨੈੱਟ ਹੋਣਗੇ ਬੰਦ ਜਾਣੋ ਖ਼ਬਰ

ਖਾਸ ਖ਼ਬਰਾਂ

ਡੇਰਾ ਮੁਖੀ ਰਾਮ ਰਹੀਮ ਖਿਲਾਫ਼ ਜਦੋਂ ਸਜਾ ਦਾ ਐਲਾਨ ਹੋਣਾ ਸੀ ਤਾਂ ਉਸ ਤੋਂ ਪਹਿਲਾਂ ਸਰਕਾਰ ਵੱਲੋਂ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ। ਇੱਕ ਵਾਰ ਫਿਰ ਸਿਰਸਾ ਚ ਇੰਟਰਨੈੱਟ ਤੇ ਮੋਬਾਈਲ ਡਾਟਾ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਹ ਇੰਟਰਨੈੱਟ ਡੇਰਾ ਸੱਚਾ ਸੌਦਾ ਤਲਾਸ਼ੀ ਮੁਹਿੰਮ ਤਹਿਤ 10 ਸਤੰਬਰ ਤੱਕ ਬੰਦ ਕਰਨ ਦਾ ਹੁਕਮ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇੰਟਰਨੈੱਟ ਸੇਵਾ 8 ਤੋਂ 10 ਸਤੰਬਰ ਤੱਕ ਬੰਦ ਰਹਿਣਗੇ।