ਲੁਧਿਆਣਾ : ਲੁਧਿਆਣਾ ਨਗਰ ਨਗਰ ਦੀ ਚੋਣ ਲਈ 95 ਵਾਰਡਾਂ ਵਿਚ ਵੋਟਾਂ ਪੈਣ ਦਾ ਅਮਲ 24 ਫ਼ਰਵਰੀ ਨੂੰ ਮੁਕੰਮਲ ਹੋ ਗਿਆ ਸੀ, ਪਰ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਵਾਰਡ ਨੰਬਰ 44 ਦੇ ਬੂਥ ਨੰਬਰ 2 ਰਾਮ ਭਸੀਨ ਤੇ ਬੂਥ ਨੰਬਰ 3 ਸੀਨੀਅਰ ਸਿਟੀਜ਼ਨ ਹੋਮ ਵਿਖੇ ਅੱਜ ਵੋਟਾਂ ਪੈਣ ਦਾ ਕੰਮ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋ ਗਿਆ ਹੈ।
ਦੋਵੇਂ ਬੂਥਾਂ ਤੇ 4 ਵਜੇ ਤੱਕ ਵੋਟਾਂ ਪੈਣਗੀਆਂ.ਬੂਥ ਨੰਬਰ 2 ਵਿਚ 669 ਤੇ ਬੂਥ ਨੰਬਰ 3 ਵਿਚ 998 ਵੋਟਰਾਂ ਹਨ।