ਮਹਾਰਾਸ਼ਟਰ ਦੇ ਭਿਵੰਡੀ 'ਚ ਤਿੰਨ ਮੰਜਿਲਾ ਇਮਾਰਤ ਦਾ ਹਿੱਸਾ ਡਿੱਗਿਆ, 1 ਦੀ ਮੌਤ, 3 ਜਖ਼ਮੀ

ਖਾਸ ਖ਼ਬਰਾਂ

ਮੁੰਬਈ ਦੇ ਕੋਲ ਭਿਵੰਡੀ ਵਿੱਚ ਤਿੰਨ ਮੰਜਿਲਾ ਇਮਾਰਤ ਡਿੱਗਣ ਨਾਲ ਇੱਕ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਹਨ। ਪ੍ਰਾਪਤ ਖਬਰਾਂ ਅਨੁਸਾਰ ਇਸ ਇਮਾਰਤ ਤੋਂ ਪੰਜ ਲੋਕਾਂ ਨੂੰ ਕੱਢ ਲਿਆ ਗਿਆ ਹੈ ਅਤੇ ਕਈ ਲੋਕ ਹੁਣ ਵੀ ਮਲਬੇ ਵਿੱਚ ਫਸੇ ਹੋਏ ਹਨ।